Htv Punjabi
Punjab Video

ਬਰਖ਼ਾਸਤ ਅਫਸਰ ਨੇ ਮਾਰੀ ਅਸਲੀ ਇਨਕਮ ਟੈਕਸ ਰੇਡ; ਦੇਖੋ ਵੀਡੀਓ

ਖੰਨਾ : – ਮਾਮਲਾ ਬੀਤੀ 4 ਸਿਤੰਬਰ ਦਾ ਹੈ ਜਦੋਂ ਖੰਨਾ ਦੇ ਪਿੰਡ ਰੋਹਣੋਂ ਖੁਰਦ ਵਿਖੇ ਤੜਕੇ 5 ਵਜੇ ਇਨਕਮ ਟੈਕਸ ਅਫਸਰ ਬਣ ਕੇ ਆਏ 4 ਵਿਅਕਤੀ ਕਿਸਾਨ ਸੱਜਣ ਸਿੰਘ ਦੇ ਘਰੋਂ 25 ਲੱਖ ਰੁਪਏ ਲੁੱਟ ਕਰ ਕਾਰ ‘ਚ ਫਰਾਰ ਹੋ ਗਏ ਸਨ | ਇਸ ਵਾਰਦਾਤ ‘ਚ ਕੁੱਲ 9 ਦੋਸ਼ੀ ਦੱਸੇ ਜਾ ਰਹੇ ਨੇ | ਜਿਹਨਾਂ ‘ਚੋਂ ਤਿੰਨ ਨੂੰ ਪੰਜਾਬ ‘ਚੋਂ ਅਤੇ ਇੱਕ ਨੂੰ ਬਿਹਾਰ ‘ਚੋ ਕਾਬੋ ਕਰ ਪੁਲਿਸ ਨੇ ਇਹਨਾਂ ਲੁਟੇਰਿਆਂ ਬਾਰੇ ਅਹਿਮ ਖੁਲਾਸੇ ਕੀਤੇ ਨੇ |

Related posts

ਪਿਛਲੇ ਦਿਨਾਂ ‘ਚ 40000 ਪੰਜਾਬੀ ਅਜਿਹੇ ਦੇਸ਼ਾਂ ‘ਚੋਂ ਆ ਕੇ ਸੂਬੇ ‘ਚ ਅਲੋਪ ਹੋ ਗਏ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਭਾਵ ਫੈਲਿਆ ਹੋਇਆ ਸੀ ; ਕੈਪਟਨ

Htv Punjabi

ਪੰਜਾਬ ‘ਚ ਬਣਿਆ “ਸਪੈਸ਼ਲ 26” ਫਿਲਮ ਵਾਲਾ ਸੀਨ; ਦੇਖੋ ਵੀਡੀਓ

htvteam

ਮੱਝਾਂ ਦੇ ਝੁੰਡ ਚੋਂ ਲੰਘਣ ਵਾਲੇ ਹੁਣ ਜ਼ਰਾ ਬੱਚਕੇ, ਦੇਖੋ ਕਿਵੇਂ ਸੜਕ ‘ਤੇ ਮੱਝ ਚੜ੍ਹ ਗਈ ਬੰਦੇ ‘ਤੇ

htvteam

Leave a Comment