Htv Punjabi
Punjab Video

ਬਲੋਚਿਸਤਾਨ ਦੀ ਉੱਘੀ ਸਿਆਸਤਦਾਨ ਨੇ ਪੰਜਾਬ ਪੁੱਜ ਕਰ’ਤਾ ਆਹ ਕੰਮ

ਲੁਧਿਆਣਾ ਦੇ ਜਗਰਾਓਂ ਪੁੱਲ ਸਥਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ’ਤੇ ਸ਼ਰਧਾਂਜਲੀ ਭੇਟ ਕਰ ਰਹੀ ਇਹ ਬੀਬੀ ਬਲੋਚਿਸਤਾਨ ਦੀ ਜਲਾਵਤਨ ਸਰਕਾਰ ਦੀ ਪ੍ਰਧਾਨ ਮੰਤਰੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਡਾਕਟਰ ਨਾਇਲਾ ਕਾਦਰੀ ਨੇ |ਜਿਹਨਾਂ ਆਪਣੇ ਭਾਰਤ ਦੌਰੇ ਦੌਰਾਨ ਲੁਧਿਆਣਾ ਪਹੁੰਚਣ ਤੇ ਇਹ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਬਲੋਚ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਜੋ ਚੀਨ ਨਾਲ ਮਿਲ ਕੇ ਬਲੋਚਿਸਤਾਨ ਦੇ ਵਸੀਲਿਆਂ ਨੂੰ ਲੁੱਟ ਰਿਹਾ ਹੈ। ਪਰ ਬਲੋਚ ਲੋਕ ਆਪਣੀ ਆਜ਼ਾਦੀ ਲਈ ਲੜਦੇ ਰਹਿਣਗੇ |
ਇਸ ਦੌਰਾਨ ਡਾ: ਨਾਇਲਾ ਕਾਦਰੀ ਦੇ ਨਾਲ-ਨਾਲ ਸੁਭਾਸ਼ ਚੰਦਰ ਬੋਸ ਦੀ ਪੜਪੋਤੀ ਰਾਜਸ਼੍ਰੀ ਚੌਧਰੀ ਨੇ ਵੀ ਬਲੋਚਿਸਤਾਨ ਦੇ ਸੰਘਰਸ਼ ਨੂੰ ਅੱਗੇ ਵਧਾਉਣ ‘ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਉਹ ਪੰਜਾਬ ਦੌਰੇ ਲਈ ਪੁੱਜੇ ਹਨ। ਲੁਧਿਆਣਾ ਤੋਂ ਬਾਅਦ ਉਹ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀ ਹਰਿਮੰਦਰ ਸਾਹਿਬ ਜਾਣਗੇ।  ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਅਰੁਣਾ ਚੋਦਰੀ ਨੇ ਭਾਜਪਾ ਦੇ ਇਲਜ਼ਾਮਾਂ ਨੂੰ ਠਹਿਰਾਇਆ ਝੂਠੀਆਂ ਅਫਵਾਹਾਂ, ਦਿੱਤਾ ਵੱਡਾ ਬਿਆਨ  

htvteam

ਘਰਵਾਲੀ ਤੋਂ ਅੱਕੇ ਬੰਦੇ ਨੇ ਮੁੰਡੇ ਨਾਲ ਹੀ ਟੱਪ ਦਿੱਤੀਆਂ ਹੱਦਾਂ; ਦੇਖੋ ਵੀਡੀਓ

htvteam

ਕੁੜੀ ਮੁੰਡਾ ਘਰੋਂ ਭੱਜੇ ਤਾਂ ਨਿਕਲ ਗਏ 1200 KM ਦੂਰ

htvteam