Htv Punjabi
Punjab Video

ਬਾਬੇ ਨੇ ਕਿਵੇਂ ਪੁਲਿਸੀਆਂ ਦੀ ਮੁੰਹ ‘ਤੇ ਕੀਤੀ ਲਾਹ-ਪਾਹ

ਇਹ ਤਸਵੀਰਾਂ ਬਠਿੰਡਾ ਸ਼ਹਿਰ ਦੀਆਂ ਨੇ ਜਿੱਥੇ ਪੁਲਿਸ ਵੱਲੋਂ ਰੌਂਗ ਸਾਇਡ ਖੜ੍ਹੇ ਵਾਹਨਾਂ ਦੇ ਚਲਾਣ ਕੱਟੇ ਜਾ ਰਹੇ ਸੀ , ਪਰ ਉੱਥੇ ਹੀ ਇਕ ਆਟੋ ਵਾਲੇ ਨੌਜਵਾਨ ਦਾ ਪੁਲਿਸ ਦੇ ਨਾਲ ਪੇਚਾ ਪੈ ਜਾਂਦਾ ਹੈ ਜਿਸਤੋਂ ਬਾਅਦ ਨੌਜਵਾਨ ਨੇ ਕਿਹਾ ਕਿ ਪੁਲਿਸ ਹਫਤਾ ਵਸੂਲ ਦੀ ਹੈ ਜਿਹੜੇ ਨਹੀਂ ਹਫਤਾ ਦਿੰਦੇ ਉਨ੍ਹਾਂ ਦੇ ਚਲਾਣ ਕੱਟ ਦਿੰਦੀ ਐ ਜਿਸਤੋਂ ਬਾਅਦ ਪੁਲਿਸ ਅਤੇ ਨੌਜਵਾਨ ਵਿਚਕਾਰ ਤਿੱਖੀ ਬਹਿਸਬਾਜੀ ਹੋ ਜਾਂਦੀ ਹੈ,,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਕੋਈ ਸਾਬਤ ਕਰ ਦੇਵੇ ਕਿ ਪੁਲਿਸ ਹਫਤਾ ਲੈਂਦੀ ਹੈ ਤਾਂ ਹਫਤਾ ਲੈਣ ਵਾਲੇ ਮੁਲਾਜ਼ਮ ਤੇ ਕਾਰਵਾਈ ਕੀਤੀ ਜਾਵੇਗੀ ਨੌਜਵਾਨ ਵੱਲੋਂ ਲਗਾਏ ਇਲਜ਼ਾਮ ਨੂੰ ਪੁਲਿਸ ਨੇ ਸਿਰੇ ਤੋਂ ਨਕਾਰ ਦਿੱਤਾ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਮਸਲਾ ਸੁਣ ਕੇ ਪੁਲਿਸ ਵੀ ਰਹਿ ਗਈ ਹੱਕੀ ਬੱਕੀ

htvteam

ਕੋਰੋਨਾ ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਅਜਿਹਾ ਫੈਸਲਾ, ਕਿ ਅਰਜ਼ੀਆਂ ਦੇਣ ਵਾਲਿਆਂ ਦੇ ਮੂੰਹ ਰਹਿ ਗਏ ਖੁਲ੍ਹੇ ਦੇ ਖੁਲ੍ਹੇ

Htv Punjabi

ਹੱਤਿਆ ਅਤੇ ਕਿਡਨੈਪਿੰਗ ਦੇ ਮਾਮਲੇ ਵਿੱਚ ਦੋ ਨੂੰ ਅੱਠ ਅੱਠ ਸਾਲ ਦੀ ਕੈਦ

Htv Punjabi

Leave a Comment