Htv Punjabi
Punjab Video

ਬਾਰਿਸ਼ ਤੋਂ ਪਹਿਲਾਂ ਹੀ ਸਹਿਮੇ ਆਹ ਪਿੰਡ ਦੇ ਲੋਕਬਣੇ ਫਲੱਡ ਗੇਟ, ਪਹਿਲੇ ਮੀਂਹ ਨੇ ਮਚਾਈ ਸੀ ਤਬਾਹੀ

ਪਾਣੀ ਨਾਲ ਜਲਥਲ ਹੋਈਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ,, ਇਹ ਤਸਵੀਰਾਂ ਸੰਗਰੂਰ ਦੀਆਂ ਨੇ ਜਿੱਥੇ ਲੋਕਾਂ ਨੇ ਅਪਣਾ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਘਰਾਂ ਦੇ ਗੇਟ ਚ ਕਈ ਕਈ ਫੁੱਟ ਕੰਧਾਂ ਬਣਾ ਲਈਆਂ ਤਾਂ ਕੀ ਪਾਣੀ ਓਹਨਾ ਦੇ ਘਰਾਂ ਚ ਦਾਖ਼ਿਲ ਨਾ ਹੋ ਜਾਵੇ,,, ਕਿਉਂ ਪਿੱਛੇ ਹੋਈ ਥੋੜੀ ਬਾਰਿਸ਼ ਕਰਕੇ ਲੋਕਾਂ ਦੇ ਘਰਾਂ ਦੇ ਪਾਣੀ ਦਾਖ਼ਿਲ ਹੋਣ ਨਾਲ ਓਹਨਾ ਦਾ ਸਮਾਨ ਖ਼ਰਾਬ ਹੋ ਗਿਆ ਸੀ ਤੇ ਸਰਕਾਰੀ ਦਫਤਰਾਂ ਚ ਵੀ ਪਾਣੀ ਭਰ ਗਿਆ ਤਾਂ ਹੁਣ ਲੋਕ ਪਹਿਲਾਂ ਹੀ ਸੁਚੇਤ ਹੋ ਗਏ,,,,,,

ਉੱਥੇ ਹੀ ਸਿਵਰੇਜ ਦੇ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਬਾਰਿਸ਼ ਤੋਂ ਪਹਿਲਾਂ ਵਿਭਾਗ ਵੱਲੋਂ ਪੂਰੇ ਸ਼ਹਿਰ ਚ ਸਿਵਰੇਜ ਦੀ ਸਫਾਈ ਕਰਵਾ ਦਿੱਤੀ ਆ,,,,,,,,ਦੱਸ ਦਈਏ ਕੀ ਬਰਸਾਤੀ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਆ,, ਜਿਸ ਕਰਕੇ ਕਈ ਸ਼ਹਿਰਾਂ ਚ ਪਾਣੀ ਜਮਾ ਹੋਣ ਕਰਕੇ ਲੋਕਾਂ ਦੇ ਘਰਾਂ ਚ ਵੀ ਪਾਣੀ ਦਾਖ਼ਿਲ ਹੋ ਜਾਂਦਾ,, ਤਾਂ ਹੁਣ ਲੋਕ ਪਹਿਲਾਂ ਹੀ ਪੁਖਤਾ ਪ੍ਰਬੰਧ ਕਰ ਰਹੇ ਨੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾਲਕਾਂ ਦੇ ਜਾਣ ਉਪਰੰਤ ਨੌਕਰਾਣੀ ਨੇ ਘਰੇ ਬੁਲਾਏ ਬੰ-ਦੇ, ਫੇਰ ਪੂਰੇ ਪਰਿਵਾਰ ਦੀ ਜਾ-ਨ ਪਾਈ ਖ-ਤਰੇ ‘ਚ

htvteam

ਅੱਜ ਤੋਂ 9ਵੀਂ ਅਤੇ 12ਵੀਂ ਦੇ ਵਿਦਿਆਰਥੀ ਜਾ ਸਕਣਗੇ ਸਕੂਲ, ਪਰ ਇਸ ਗੱਲ ਦਾ ਧਿਆਨ ਲਾਜ਼ਮੀ

htvteam

ਘਰ ਦੇ ਬਾਹਰ ਗਲੀ ‘ਚ ਨੰਗਾ ਹੋ ਕੇ ਕਰ ਰਿਹਾ ਸੀ ਆਹ ਕੰਮ, ਰੋਕਿਆ ਤਾਂ ਕਰ ਤਾ ਭਿਆਨਕ ਕਾਂਡ !

Htv Punjabi

Leave a Comment