Htv Punjabi
Punjab Video

ਬਾਲੀਵੁੱਡ ਦੇ ਖਲਨਾਇਕਾਂ ਵਾਂਗੂ ਜਵਾਕਾਂ ਨੇ ਚੱਕਿਆ ਜਵਾਕ ਦਾ ਟਾਈਮ; ਦੇਖੋ ਵੀਡੀਓ

ਮਾਮਲਾ ਬੀਤੇ ਦਿਨ ਦਾ ਹੈ, ਜਦੋਂ ਤਸਵੀਰ ‘ਚ ਦਿਖਾਈ ਦੇ ਰਿਹਾ ਸਾਹਿਲ ਨਾਂ ਦੇ 17 ਸਾਲ ਦੇ ਵਿਦਿਆਰਥੀ ਦੀ ਸਕੂਲੋਂ ਪਰਤਦੇ ਵੇਲੇ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ | ਸ਼ੱਕ ਪੈਣ ‘ਤੇ ਜਦ ਪਰਿਵਾਰ ਨੇ ਸਾਹਿਲ ਦੇ ਮ੍ਰਿਤ ਸਰੀਰ ਨੂੰ ਚੈੱਕ ਕੀਟਾਂ ਤਾਂ ਉਸਦੇ ਸੱਟਾਂ ਦੇ ਨਿਸ਼ਾਨ ਸਾਫ ਸਾਫ ਦਿੱਖ ਰਹੇ ਸਨ | ਜਿਸਤੋਂ ਬਾਅਦ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੇਹ ਦਾ ਸਸਕਾਰ ਕੀਤੇ ਬਿਨਾਂ ਦੋਸ਼ੀਆਂ ‘ਤੇ ਕਰਵਾਈ ਲਈ ਥਾਣੇ ਮੂਹਰੇ ਧਰਨਾ ਲਗਾ ਦਿੱਤਾ |

Related posts

ਤਾਨੀਆ ਦੇ ਪਿਤਾ ਤੇ ਹੋਏ ਹਮਲੇ ਬਾਰੇ CCTV ਨੇ ਖੋਲਤੇ ਰਾਜ !

htvteam

ਕੈਪਟਨ ਨਹੀਂ ਪਹੰਚੇ ਦਿੱਲੀ ਰੈਲੀ ਵਿੱੱਚ,ਪੈ ਗਿਆ ਨਵਾਂ ਪੰੰਗਾ,ਬਨਣਗੇ ਪੰਜਾਬ ਦੇ ਤਿੰਨ ਉਪ ਮੁੱਖਮੰਤਰੀ?

Htv Punjabi

ਪੰਜਾਬ ਦੇ ਇਸ ਪਿੰਡ ਦੀ ਕੁੜੀ ਨੂੰ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਨ, ਕੁੜੀ ਨੇ ਠਾਹ-ਠਾਹ ਦਿੱਤੇ ਜਵਾਬ!

Htv Punjabi