Htv Punjabi
Punjab Video

ਬੈਂਕ ‘ਚ ਗਾਰਡ ਤੇ ਲੁਟੇਰਿਆਂ ‘ਚ ਗਹਿਗੱਚ ਮੁਕਾਬਲਾ; ਚੱਲੀਆਂ ਗੋਲੀਆਂ

ਤਸਵੀਰਾਂ ਐਸਬੀਆਈ ਬੈਂਕ ਦੀਆਂ ਨੇ…ਜਿੱਥੇ ਤਾਜ਼ਾ ਤਾਜ਼ਾ ਸਾਢੇ 4 ਲੱਖ ਰੁਪਏ ਉੱਤੇ ਦੋ ਲੁਟੇਰੇ ਹੱਥ ਸਾਫ ਕਰ ਗਏ ਤੇ ਇਹ ਐ ਸੁਰੱਖਿਆ ਗਾਰਡ ਹਰਜੀਤ ਸਿੰਘ ਜਿਸ ਨੇ ਇਕ ਵਾਰ ਤਾਂ ਦੋ ਹਥਿਆਰਬੰਦ ਲੁਟੇਰਿਆਂ ਨੂੰ ਵੀ ਢਾਹ ਲਿਆ ਸੀ। ਹਰਜੀਤ ਸਿੰਘ ਮੁਤਾਬਿਕ ਜੇਕਰ ਬੈਂਕ ਦਾ ਕੋਈ ਇਕ ਮੁਲਾਜ਼ਮ ਵੀ ਉਸਦਾ ਸਾਥ ਦਿੰਦਾ ਤਾਂ ਉਹ ਇਹ ਲੁੱਟ ਬਚਾਅ ਸਕਦਾ ਸੀ। ਹੁਣ ਸੁਣੋ ਗਾਰਡ ਹਰਜੀਤ ਸਿੰਘ ਦੀ ਜ਼ੁਬਾਨੀ ਕਿਵੇਂ ਲੁਟੇਰਿਆਂ ਤੇ ਉਸਦੇ ਵਿਚਕਾਰ ਗਹਿਗੱਚ ਮੁਕਾਬਲਾ ਹੋਇਆ ਤੇ ਸਾਰਾ ਸਟਾਫ ਇਕ ਕਮਰੇ ‘ਚ ਵੜ੍ਹ ਗਿਆ ਤੇ ਹੂਟਰ ਤੱਕ ਵਜਾਉਣ ਦੀ ਕਿਸੇ ਦੀ ਹਿੰਮਤ ਨਾ ਹੋਈ।

Related posts

ਸੁਨਹਿਰੀ ਤੇਲ ਪਾਣੀ ‘ਚ ਪਾਓ ਦਰਦਾਂ ਵਾਲਾ ਕੰਮ ਮੁਕਾਓ

htvteam

ਦੇਖੋ ਟਰੇਨ ਤੋਂ ਵੀ ਤੇਜ ਦੌੜੇ ਆਹ ਬੰਦੇ !

htvteam

ਆਹ ਕਿਹੜੇ ਬੰਦੇ ਦੀ ਫੋਟੋ ਦਿਖਾਉਂਦਾ ਫਿਰਦਾ ਬੰਦਾ

htvteam

Leave a Comment