Htv Punjabi
Crime Punjab Video

ਬੈਂਕ ਲਾਕਰ ਚੋਂ ਸੋਨਾ ਚੋਰੀ ਹੋਣ ਮਾਮਲੇ ਚ ਨਵਾਂ ਮੋੜ ! ਤੁਸੀ ਵੀ ਹੋ ਜਾਓ ਸਾਵਧਾਨ, ਬੈਂਕ ਵੀ ਨਹੀਂ ਸੁਰੱਖਿਅਤ

ਜਲੰਧਰ ਦੀ ਪੰਜਾਬ ਨੈਸ਼ਨਲ ਬੈਂਕ ਚਰਚਾ ਚ
ਲਾਕਰ ਚ ਪਏ ਸੱਤ ਤੋਂ ਅੱਠ ਤੋਲੇ ਸੋਨਾ ਹੋਇਆ ਚੋਰੀ
ਪਰਿਵਾਰ ਨੇ ਮੌਕੇ ਤੇ ਕੀਤਾ ਹੰਗਾਮਾ
ਜਲੰਧਰ ਦੇ ਮਾਹਿਰਾਂ ਗੇਟ ਕੋਲ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਲੋਕਰ ਚ ਪਏ ਸਭ ਤੋਂ ਅੱਠ ਤੋਲੇ ਦੇ ਕਰੀਬ ਸੋਨਾ ਚੋਰੀ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਮੌਕੇ ਦੇ ਉੱਪਰ ਪਹੁੰਚ ਕੇ ਬੈਂਕ ਦੇ ਬਾਹਰ ਹੰਗਾਮਾ ਕੀਤਾ।

ਗੱਲਬਾਤ ਦੌਰਾਨ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੀ 13 ਤਰੀਕ ਨੂੰ ਬੈਂਕ ਦੇ ਵਿੱਚ ਆ ਕੇ ਆਪਣਾ ਸੋਨਾ ਦੇਖਿਆ ਗਿਆ ਉਸ ਵੇਲੇ ਸੋਹਣਾ ਬੈਂਕ ਦੇ ਲੋਕਰ ਦੇ ਵਿੱਚ ਮੌਜੂਦ ਸੀ ਪਰ ਅੱਜ ਜਦੋਂ ਉਹਨਾਂ ਵੱਲੋਂ ਬੈਂਕ ਦੇ ਲੋਕਰ ਦੇ ਵਿੱਚ ਆ ਕੇ ਆਪਣਾ ਸੋਨਾ ਦੇਖਿਆ ਜਾਂਦਾ ਤਾਂ ਉਦੋਂ ਬੈਂਕ ਦੇ ਲੋਕਰ ਦੇ ਵਿੱਚ ਸੋਨਾ ਨਾਮ ਮੌਜੂਦ ਹੋਣ ਕਾਰਨ ਪੀੜਤਾਂ ਵੱਲੋਂ ਬੈਂਕ ਦੇ ਕਰਮਚਾਰੀਆਂ ਦੇ ਉੱਪਰ ਇਲਜ਼ਾਮ ਲਾਏ ਗਏ ਉਹਨਾਂ ਨੇ ਕਿਹਾ ਕਿ ਜਿਸ ਜਗਹਾ ਨੂੰ ਅਸੀਂ ਸਭ ਤੋਂ ਜਿਆਦਾ ਸੇਫ ਸਮਝਦੇ ਹਾਂ ਉਸੇ ਜਗ੍ਹਾ ਦੇ ਉੱਪਰ ਸਾਡਾ ਸਮਾਨ ਸੇਫ ਨਾ ਹੁੰਦੇ ਹੋਏ ਚੋਰੀ ਹੋਇਆ ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਸੋਣਾ ਮੇਰੀ ਧਰਮ ਪਤਨੀ ਦੇ ਉਸ ਸਮੇਂ ਦੇ ਸੋਨੇ ਨੇ ਜਦੋਂ ਉਹ ਵਿਆਹ ਕੇ ਸਾਡੇ ਘਰ ਆਈ ਸੀ

ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਅਸੀਂ ਸੀਸੀਟੀਵੀ ਖੰਗਾਲ ਰਹੇ ਹਾਂ ਪ੍ਰੋਪਰ ਤਰੀਕੇ ਦੇ ਨਾਲ ਸਭ ਕੁਝ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਗੱਲ ਬਰਾਤ ਦੌਰਾਨ ਪੁਲਿਸ ਕਰਮਚਾਰੀ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਸੂਤਾ ਫਸਿਆ ਭਾਨਾ ਸਿੱਧੂ, ਚੱਕਲਿਆ ਪੁਲਿਸ ਨੇ

htvteam

ਸ਼ਰੀਕਾਂ ‘ਚ ਝੋਨਾ ਲਾਉਂਦੇ ਲਾਉਂਦੇ ਪੈ ਗਿਆ ਪੇਚਾ !

htvteam

ਆਹ ਦੇਖੋ ਮੁੰਡਿਆਂ ਕੱਪੜੇ ਲਾਹ -ਲਾਹ ਕੇ ਲਾਹੀਆਂ ਸ਼ਰਮਾਂ ਉਪਰੋਂ ਬਣਗੀ ਵੀਡੀਓ

htvteam

Leave a Comment