Htv Punjabi
Punjab Video

ਬੈਂਸ ਤੇ ਕੜਵਲ ਸਮਰੱਥਕ ਸ਼ਰੇਆਮ ਭਿੜੇ; ਇੱਟਾਂ-ਪੱਥਰਾਂ ਦੇ ਨਾਲ ਹਵਾਈ ਫਾਇਰਿੰਗ ਦੀ ਖ਼ਬਰ

ਹਲਕਾ ਆਤਮ ਨਗਰ ਚ ਕਾਂਗਰਸ ਅਤੇ ਬੈਂਸ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਨੇਤਾ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਹਲਕੇ ਵਿੱਚ ਉਨ੍ਹਾਂ ਦੀ ਮੀਟਿੰਗ ਸੀ ਪਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸਮਰਥਕ ਆਏ ਅਤੇ ਉਨ੍ਹਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਉਨ੍ਹਾਂ ਆਰੋਪ ਲਗਾਇਆ ਕਿ ਇਹ ਸਭ ਹਾਰ ਦੀ ਬੁਖਲਾਹਟ ਹੈ ਜਿਸ ਦੇ ਚਲਦਿਆਂ ਹਮਲਾ ਕੀਤਾ ਗਿਆ ਹੈ ਕਿਹਾ ਕਿ ਉਹ ਅਜਿਹੇ ਹਮਲਿਆਂ ਤੋਂ ਡਰਨ ਵਾਲੇ ਨਹੀਂ|

Related posts

ਇਕੱਲੀ ਕੁ ੜੀ ਨਾਲ ਮੁੰ ਡਾ ਦੇਖੋ ਕੀ ਕਰ ਗਿਆ, ਬਣੀ ਵੀ ਡੀਓ

htvteam

ਬਦਲ ਜਾਣਗੇ ਦਿਨ ਘਾਟੇ ‘ਚ ਡੇਅਰੀ ਚਲਾਉਣ ਵਾਲੇ ਸਿੱਖ ਲੈਣ ਆਹ ਕਰਾਮਾਤੀ ਤਰੀਕਾ

htvteam

ਦੇਖੋ ਕਿਵੇਂ ਡ੍ਰਾਈਵਰ ਨੇ ਮਸਾਂ ਹੀ ਬਚਾਈ ਕੁੜੀਆਂ ਦੀ ਜਾਨ; ਦੇਖੋ ਵੀਡੀਓ

htvteam