Htv Punjabi
Punjab Video

ਬੰਦ ਕਮਰੇ ‘ਚ ਬੰਦੇ ਕਰ ਰਹੇ ਸੀ ਪੁੱਠੇ-ਪੁੱਠੇ ਕੰਮ

ਸਕਰੀਨ ਤੇ ਜਿੰਨਾ ਵਿਅਕਤੀਆਂ ਨੂੰ ਤੁਸੀਂ ਅੱਖਾਂ ਮਾਲਦਿਆਂ ਨੂੰ ਦੇਖ ਰਹੇ ਹੋ ਇਹ ਉਹ ਲੋਕ ਨੇ ਜਿਹੜੇ ਕਿ ਦੇ ਵਪਾਰ ਅਤੇ ਨਸ਼ਿਆਂ ਨੂੰ ਰੋਕਦੇ ਸੀ,, ਫਿਰ ਅਗਲਿਆਂ ਨੇ ਇਹਨਾਂ ਦੇ ਨਾਲ ਅਜਿਹੀ ਕਰਤੂਤ ਖਿਡਾ ਦਿੱਤੀ ਜਿਸ ਤੋਂ ਬਾਅਦ ਰੌਲਾ ਪੈ ਗਿਆ।

ਅਜਨਾਲਾ ਸ਼ਹਿਰ ਚ ਇਕ ਮੁਹੱਲੇ ਅੰਦਰ ਘਰ ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਅਤੇ ਨਸ਼ੇ ਨੂੰ ਰੋਕਣਾ ਅਜਨਾਲਾ ਦੀ ਮਹਿਲਾ ਕੌਂਸਲਰ ਦੇ ਪਤੀ ਅਤੇ ਇੱਕ ਹੋਰ ਵਿਅਕਤੀ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋ ਉਹਨਾਂ ਦੀ ਧੰਦਾ ਕਰਨ ਵਾਲੇ ਲੋਕਾਂ ਵੱਲੋਂ ਉਹਨਾਂ ਦੇ ਚੇਹਰੇ ਤੇ ਜ਼ਹਿਰੀਲਾ ਛਿੜਕਾਅ ਕਰ ਦਿੱਤਾ ਜਿਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਦਿਖਣਾ ਬੰਦ ਹੋ ਗਿਆ ਅਤੇ ਸਰੀਰ ਉਪਰ ਜਲਣ ਹੋਣ ਲੱਗ ਪਈ, ਜਿਸ ਤੋਂ ਬਾਅਦ ਮੁਹੱਲੇ ਅੰਦਰ ਰੌਲਾ ਪੈਣ ਤੋਂ ਬਾਅਦ ਕਾਫੀ ਦੇਰੀ ਨਾਲ ਪਹੁੰਚੀ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਚ ਲਿਆ।

ਇਸ ਮੌਕੇ ਥਾਣਾ ਅਜਨਾਲਾ ਦੇ ਐਸ.ਐਚ.ਓ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਕਿਹਾ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੇਖਿਆ ਜਾਵੇ ਤਾਂ ਅੱਜ ਕੱਲ ਮਾਹੌਲ ਇਸ ਕਦਰ ਖਰਾਬ ਹੁੰਦਾ ਜਾ ਰਿਹਾ ਕਿ ਕਿਸੇ ਨੂੰ ਗਲਤ ਕੰਮ ਤੋਂ ਰੋਕਣਾ ਵੀ ਮਹਿੰਗਾ ਪੈ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਕਿਹੜੀ ਮੈਡਮ ਦਾ ਪੈ ਗਿਆ ਰੌਲਾ ? ਵੀਡੀਓ ਵਾਇਰਲ !

htvteam

ਗੁਰੂ ਘਰ ਚ ਜਨਾਨੀਆਂ ਨੇ ਕੀਤੀ ਗੰ/ ਦੀ ਕ /ਰ /ਤੂਤ, ਵੀਡੀਓ ਵਾਇਰਲ

htvteam

ਆਹ ਵੱਡੀ ਥਾਣੇਦਾਰਨੀ ਨੇ ਇਲਾਕੇ ‘ਚ ਠਾਲਤੀ ਨੇਰ੍ਹੀ, ਭੇਸ ਬਦਲਕੇ ਚੱਕਦੀ ਫੱਟੇ

htvteam

Leave a Comment