Htv Punjabi
Punjab Video

ਭਗਵੰਤ ਮਾਨ ਨੂੰ ਚੋਣਾਂ ਨੂੰ ਲੈਕੇ ਲੱਗਿਆ ਵੱਡਾ ਭੁਲੇਖਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਸਭਾ ਚੋਣਾਂ ਨੂੰ ਲੈਕੇ ਲੱਗਿਆ ਲੱਗਿਆ ਉਲਟ ਭੁਲੇਖਾ,,0-13 ਦੀ ਜਿੱਤ ਦਾ ਅਉ ਨਵਾਂ ਬਿਆਨ,,ਦੂਸਰੇ ਪਾਸੇ ਬੀ ਜੇ ਪੀ ਨੂੰ ਪਈ ਹੱਥਾਂ ਪੈਰਾਂ ਦੀ,, ਇਹ ਕਹਿਣਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਨ੍ਹਾਂ ਨੇ ਨੇ ਜਿਲ੍ਹਾ ਕੰਪਲੈਕਸ ਗੁਰਦਾਸਪੁਰ ਵਿਖੇ ਨਾਮਜਦਗੀ ਪੱਤਰ ਦਾਖਲ ਕੀਤੇ,,,,

ਇਸ ਮੌਕੇ ਤੇ ਉਹਨਾਂ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਬਕਾ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਪਾਹੜਾ ਅਤੇ ਹਲਕੇ ਦੀ ਸਮੁੱਚੀ ਲੀਡਰ ਸ਼ਿਪ ਮਜੂਦ ਰਹੀ, ਬਾਕੀ ਆਗੂਆਂ ਨੇ ਕੀ ਕਿਹਾ ਆਉ ਸੁਣਦੇ ਆ,,,,

ਸੋ ਦੱਸ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜਾਦਗੀ ਪੱਤਰ ਦਾਖਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਜਿਸ ਦੇ ਚਲਦੇ ਪਾਰਟੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਝਾੜੀਆਂ ਓਹਲੇ ਮੁੰਡੇ ਲੈ ਰਹੇ ਸਨ ਇੱਕ ਦੂਜੇ ਨਾਲ ਗੰਦਾ ਸਵਾਦ; ਦੇਖੋ ਵੀਡੀਓ

htvteam

ਆਪ ਨੇ ਲਗਾਏ ਬਾਦਲਾਂ ‘ਤੇ ਇਹ ਦੋਸ਼ ਤਾਂ ਦੇਖੋ ਸੁਖਬੀਰ ਬਾਦਲ ਨੇ ਕਿਵੇਂ ਦਿੱਤਾ ਕਰਾਰਾ ਜਵਾਬ

Htv Punjabi

ਆਹ ਥਾਂ ‘ਤੋਂ ਕਾਂਗਰਸੀਆਂ ਦੇ ਮੂੰਹ ਹੋਏ ਵਿੰਗੇ-ਟੇਡੇ

htvteam

Leave a Comment