Htv Punjabi
Punjab Video

ਰੋਡ ‘ਤੇ ਚੱਲਣ ਵੇਲੇ ਰੱਖਿਆ ਕਰੋ ਧਿਆਨ

ਇਹ ਤਸਵੀਰਾਂ ਜ਼ਿਲ੍ਹਾ ਫਰੀਦਕੋਟ ਦੇ ਭੋਲੂਵਾਲਾ ਰੋਡ ਦੀਆਂ ਨੇ ਜਿੱਥੇ ਏਸ ਮੌਕੇ ਇਹ ਔਰਤਾਂ ਅਤੇ ਮਰਦ ਜੋ ਰੋਂਦੇ ਕੁਰਲਾੁਂਦੇ ਨਜ਼ਰ ਆ ਰਹੇ ਹਨ ਇਨ੍ਹਾਂ ਦੇ ਰੋਣ ਦੇ ਕਾਰਨ ਸੁਣ ਤੁਹਾਡਾ ਵੀ ਦਿਲ ਦਹਿਲ ਜਾਵੇਗਾ,,,,,,,

ਦਰਸਲ ਭੋਲੂਵਾਲਾ ਰੋਡ ਤੇ ਪੈਂਦੇ ਰੇਲਵੇ ਟਰੈਕ ਤੇ ਸਪੈਸ਼ਲ ਟਰੇਨ ਤੇ ਲੋਡਿੰਗ ਦਾ ਕੰਮ ਚੱਲ ਰਿਹਾ ਸੀ ਅਤੇ ਉਸ ਥਾਂ ਤੇ ਟਰੱਕਾਂ ਦਾ ਆਉਂਣਾ ਜਾਣਾ ਲੱਗਿਆ ਰਹਿੰਦਾ ਐ,ਏਸ ਦੌਰਾਨ ਹੀ ਪ੍ਰਵਾਸੀ ਸੰਜੂ ਦਾ ਪੰਜ ਸਾਲਾਂ ਦਾ ਬੱਚਾ ਆਪਣੀ ਨਾਨੀ ਨਾਲ ਕਿਤੇ ਜਾ ਰਿਹਾ ਸੀ ਤਾਂ ਏਸੇ ਦੌਰਾਨ ਪਿੱਛੇ ਆਏ ਟਰੱਕ ਨੇ ਪੰਜ ਸਾਲਾਂ ਦੇ ਬੱਚੇ ਨੂੰ ਦੈੜ ਦਿੱਤਾ ਜਿਸ ਦੌਰਾਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬੱਚੇ ਪਰਿਵਾਰ ਮੈਂਬਰਾਂ ਨੇ ਦੱਸਿਆ ਕੀ ਉਸਦਾ ਅੱਜ ਜਮਨਦਿਨ ਵੀ ਹੈ ਪਰ ਬਦਕਿਸਮਤੀ ਹਾਦਸੇ ਦਾ ਸ਼ਿਕਾਰ ਹੋ ਗਿਆ,,,,,,,,,,,

ਉੱਥੇ ਹੀ ਮੌਕੇ ਤੇ ਪਹੁੰਚੇ ਡੀ ਐਸ ਪੀ ਸ਼ਮਸ਼ੇਰ ਸਿੰਘ ਹੋਰਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕੀ ਹਾਦਸੇ ਉਪਰੰਤ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਟਰੱਕ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਮੁਲਜ਼ਮ ਖਿਲਾਫ ਕਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤਪਾਲ ਦੇ ਹੱਕ ‘ਚ ਆਇਆ PM ਮੋਦੀ ਦਾ ਖਾਸ! ਫੇਰ ਕਰਤੀ ਸਿੱਧੀ ਸਪੋਟ ?

htvteam

ਇਕ ਹਫ਼ਤੇ ‘ਚ 5 ਸਾਲ ਦੀ ਗੋਡਿਆਂ ਦੀ ਤਕਲੀਫ ਠੀਕ !

htvteam

ਮੁੰਡੇ ਨੇ ਸਕੇ ਬਾਪ ਨਾਲ ਕਰਤਾ ਗੰਦਾ ਕੰਮ, ਬਾਪ ਚੀਕਾਂ ਮਾਰਦਾ ਪਹੁੰਚਿਆ ਥਾਣੇ, ਪਰਚਾ ਦਰਜ

Htv Punjabi

Leave a Comment