Punjab Videoਭਤੀਜਿਆਂ ਨੇ ਮਾਂ ਵਰਗੀ ਚਾਚੀ ਦੀ ਇੱਜਤ ਕੀਤੀ ਤਾਰ ਤਾਰ by htvteamNovember 21, 202201141 Share0 ਮਾਮਲਾ ਜਿਲ੍ਹਾ ਅੰਮ੍ਰਿਤਸਰ ਦੇ ਕਸਬਾ ਅਜਨਾਲਾ ਦੇ ਪਿੰਡ ਬੱਲੜਵਾਲ ਦਾ ਹੈ, ਜਿੱਥੇ ਇਸ ਔਰਤ ਨਾਲ ਉਸਦੇ ਜੇਠ ਦੇ ਮੁੰਡਿਆਂ ਨੇ ਜੋ ਕੁੱਝ ਕੀਤਾ ਤੇ ਹੁਣ ਸਿਵਲ ਹਸਪਤਾਲ ਅਜਨਾਲਾ ‘ਚ ਇਸ ਨਾਲ ਜੋ ਕੁੱਝ ਹੋ ਰਿਹਾ ਹੈ ਉਹ ਬੇਹੱਦ ਸ਼ਰਮਨਾਕ ਹੈ |