Htv Punjabi
Punjab

ਆ ਗੁਰਸਿੱਖ ਨਾਲ ਪੁਲਿਸ ਨੇ ਲੈ ਲਿਆ ਪੰਗਾ, ਫੇਰ ਦੇਖੋ ਅੱਗੇ ਕਿਵੇਂ ਹੋ ਗਈ ਦੈਂਗੜ ਦੈਂਗੜ

ਬਾਘਾਪੁਰਾਣਾ : ਇੱਥੋਂ ਦੇ ਪਿੰਡ ਲੰਘੇ ਆਣਾ ਕਲਾਂ ਦੇ ਇੱਕ ਗੁਰਸਿੱਖ ਪਰਿਵਾਰ ਦੇ ਘਰ ਪੁਲਿਸ ਨੂੰ ਨਜਾਇਜ਼ ਸ਼ਰਾਬ ਦੀ ਤਲਾਸ਼ ਵਿੱਚ ਰੇਡ ਮਾਰਨਾ.ਉਸ ਵੇਲੇ ਭਾਰੀ ਪਿਆ, ਜਦੋਂ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਨੂੰ ਕੁਝ ਨਾ ਮਿਲਿਆ, ਤਾਂ ਗੁਰਸਿੱਖ ਪਰਿਾਰ ਨੇ ਪੁਲਿਸ ਪਾਰਟੀ ਨੂੰ ਬੰਧਕ ਬਣਾ ਲਿਆ l ਮਿਲੀ ਜਾਣਕਾਰੀ ਅਨੁਸਾਰ ਸ਼ੁਕਰਵਾਰ ਸ਼ਾਮ 6 ਵਜੇ ਜਿਸ ਵੇਲੇ ਪਰਿਵਾਰ ਦੀਆਂ ਸਿਰਫ਼ ਔਰਤਾਂ ਹੀ ਘਰ ‘ਚ ਸਨ.ਥਾਣਾ ਬਾਘਾਪੁਰਾਣਾਂ ਪੁਲਿਸ ਦੇ 3 ਮੁਲਾਜ਼ਮਾਂ ਨੇ ਘਰ ਤੇ ਰੇਡ ਮਾਰੀ, ਤੇ ਦੋਸ਼ ਹੈ ਕਿ ਉਨ੍ਹਾਂ ਮੁਲਾਜ਼ਮਾਂ ਨੇ ਔਰਤਾਂ ਨੂੰ ਡਰਾ ਧਮਕਾ ਕੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ. ਉਹ ਲੋਕ ਉੱਥੇ ਨਜਾਇਜ਼ ਸ਼ਰਾਬ ਹੋਣ ਦਾ ਦਾਅਵਾ ਕਰ ਰਹੇ ਸਨ l ਜਦਕਿ ਦੋਸ਼ ਹੈ ਕਿ ਉਸ ਵੇਲੇ ਨਾ ਤਾਂ ਉਨ੍ਹਾਂ ਨਾਲ ਨਾ ਤਾਂ ਕੋਈ ਐਕਸਾਈਜ਼ ਵਿਭਾਗ ਦਾ ਮੁਲਾਜ਼ਮ ਸੀ ਤੇ ਨਾ ਹੀ ਉਨ੍ਹਾਂ ਕੋਲ ਇਸ ਛਾਪਾਮਾਰੀ ਦੇ ਵਾਰੰਟ ਸਨ l
ਪਰਿਵਾਰ ਵਾਲਿਆਂ ਅਨੁਸਾਰ ਤਲਾਸ਼ੀ ਲੈਣ ਉਪਰੰਤ ਜਦੋਂ ਇਨ੍ਹਾਂ ਪੁਲਿਸ ਵਾਲਿਆਂ ਦੇ ਹੱਥ ਕੁਝ ਵੀ ਨਾ ਲੱਗਿਆ ਤਾਂ ਉਹ ਲੋਕ ਗੁਰਸਿੱਖ ਪਰਿਵਾਰ ਦੇ ਬੱਚਿਆਂ ਨੂੰ ਆਪਣੇ ਨਾਲ ਲਿਜਾਣ ਲਈ ਬਾਜ਼ਿਦ ਹੋ ਗਏ l ਰੌਲਾ ਪੈਣ ਤੇ ਪਿੰਡ ਦੇ ਲੋਕ ਇੱਕਠੇ ਹੋ ਗਏ ਤੇ ਪਰਿਵਾਰ ਵਾਲਿਆਂ ਨੈ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਬੰੰਧਕ ਬਣਾਂ ਲਿਆ l ਜਿਸ ਤੋਂ ਬਾਅਦ ਥਾਣਾ ਬਾਘਾਪੁਰਾਣਾ ਦੇ ਮੁਖੀ ਕੁਲਵਿੰਦਰ ਸਿੰਘ ਨੇ ਪਹੰੁਚ ਕੇ ਆਪਣੇ ਮੁਲਾਜ਼ਮਾਂ ਨੂੰ ਰਿਹਾ ਕਰਵਾਇਆ l ਦੋਸ਼ ਹੈ ਕਿ ਥਾਣਾ ਮੁਖੀ ਨੈ ਮੌਕੇ ਤਤੇ ਕਵਰੇਜ ਕਰ ਰਹੇ ਪੱਤਰਕਾਰਾਂ ਦੇ ਕੈਮਰੇ ਖੋਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਕਵਰੇਜ ਨਾ ਕਰਨ ਲਈ ਧਮਕਾਇਆ l

Related posts

ਕਿੰਨਰਾਂ ਨੇ ਕਿੰਨਰਾਂ ਨਾਲ ਕਰਤਾ ਗ*ਲਤ ਕੰਮ, ਫਿਰ ਕਿੰਨਰਾਂ ਨੇ ਗਲੀ ‘ਚ ਹੀ ਕੀਤਾ ਹੰ-ਗਾਮਾਂ

htvteam

ਨਕਲੀ ਕਿੰਨਰਾ ਦੀਆਂ ਖੋਲ੍ਹੀਆਂ ਸਲਵਾਰਾਂ, ਉੱਡੇ ਹੋਸ਼ ?

htvteam

ਆਹ ਦੇਖੋ ਗੁਰੂ ਦੀ ਨਗਰੀ ‘ਚ ਸ਼ਰੇਆਮ ਚੱਲ ਪਿਆ ਕੰਮ

htvteam

Leave a Comment