Htv Punjabi
Punjab Religion Video

ਭਰੀ ਸਟੇਜ ਤੇ ਬਾਬਿਆਂ ਨਾਲ ਕੀ ਹੋਇਆ

ਸਟੇਜ ਡਿੱਗਣ ਦੀ ਵੀਡੀਓ ਹੋਈ ਵਾਇਰਲ

ਪੰਥ ਪ੍ਰਸਿੱਧ ਅਨੇਕਾਂ ਸਖਸ਼ੀਅਤਾਂ ਧਾਰਮਿਕ ਸਮਾਗਮ ਦੌਰਾਨ ਅਚਨਚੇਤ ਸਟੇਜ ਡਿੱਗਣ ਨਾਲ ਡਿੱਗੀਆਂ
ਕੁਛ ਨੂੰ ਲੱਗੀਆਂ ਸੱਟਾਂ
ਜ਼ਿਲ੍ਹਾ ਤਰਨਾਤਰਨ ਦੇ ਗੁਰੂਦੁਆਰਾ ਝਾੜ ਸਾਹਿਬ ਦੀ ਘਟਨਾ
ਗੁਰੂ ਘਰ ਵਿੱਚ ਰੱਖਿਆ ਸੀ ਧਾਰਮਿਕ ਸਮਾਗਮ
ਵੱਡੀਆਂ ਸਖਸ਼ੀਅਤਾਂ ਸਿੰਘ ਸਾਬ੍ਹ ਦੇ ਪਾ ਰਹੀਆਂ ਸੀ ਸਿਰੋਪਾ
ਦੇਖੋ ਕਿਵੇਂ ਲਾਡਲੀਆਂ ਫੌਜਾਂ ਸਟੇਜ ਤੋਂ ਧੜੱਮ-ਧੜੱਮ ਕਰਕੇ ਡਿੱਗੀਆਂ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸੁਖਬੀਰ ਬਾਦਲ ਨੇ ‘ਆਪ’ ਨੂੰ ਦਿੱਤੀ ਵਧਾਈ

htvteam

ਚਿੜੀਆਂ ਘਰ ‘ਚ ਕੈਮਰਾ ਲੈਕੇ ਵੜ੍ਹਿਆ ਪੱਤਰਕਾਰ ਦੇਖੋ ਫਿਰ ਜੰਗਲ ਦੇ ਰਾਜੇ ਨੇ ਕਿਵੇਂ ਪੋਜ ਬਣਾ ਖਿਚਵਾਈ ਫੋਟੋ ?

htvteam

ਬਿਜਲੀ ਵਾਲੇ ਮਿਸਤਰੀ ‘ਚ ਆਈ ਅਜੀਬ ਸ਼ਕਤੀ; ਦੇਖੋ ਵੀਡੀਓ

htvteam

Leave a Comment