Htv Punjabi
Punjab Video

ਭਲਾ ਐਵੇਂ ਵੀ ਹੋ ਜਾਂਦਾ ਹੈ

ਇਹ ਤਸਵੀਰਾਂ ਬਠਿੰਡਾ ਸ਼ਹਿਰ ਦੀਆਂ ਨੇ ਜਿੱਥੇ ਪੁਲਿਸ ਵੱਲੋਂ ਰੌਂਗ ਸਾਇਡ ਖੜ੍ਹੇ ਵਾਹਨਾਂ ਦੇ ਚਲਾਣ ਕੱਟੇ ਜਾ ਰਹੇ ਸੀ , ਪਰ ਉੱਥੇ ਹੀ ਇਕ ਆਟੋ ਵਾਲੇ ਨੌਜਵਾਨ ਦਾ ਪੁਲਿਸ ਦੇ ਨਾਲ ਪੇਚਾ ਪੈ ਜਾਂਦਾ ਹੈ ਜਿਸਤੋਂ ਬਾਅਦ ਨੌਜਵਾਨ ਨੇ ਕਿਹਾ ਕਿ ਪੁਲਿਸ ਹਫਤਾ ਵਸੂਲ ਦੀ ਹੈ ਜਿਹੜੇ ਨਹੀਂ ਹਫਤਾ ਦਿੰਦੇ ਉਨ੍ਹਾਂ ਦੇ ਚਲਾਣ ਕੱਟ ਦਿੰਦੀ ਐ ਜਿਸਤੋਂ ਬਾਅਦ ਪੁਲਿਸ ਅਤੇ ਨੌਜਵਾਨ ਵਿਚਕਾਰ ਤਿੱਖੀ ਬਹਿਸਬਾਜੀ ਹੋ ਜਾਂਦੀ ਹੈ,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਕੋਈ ਸਾਬਤ ਕਰ ਦੇਵੇ ਕਿ ਪੁਲਿਸ ਹਫਤਾ ਲੈਂਦੀ ਹੈ ਤਾਂ ਹਫਤਾ ਲੈਣ ਵਾਲੇ ਮੁਲਾਜ਼ਮ ਤੇ ਕਾਰਵਾਈ ਕੀਤੀ ਜਾਵੇਗੀ ਨੌਜਵਾਨ ਵੱਲੋਂ ਲਗਾਏ ਇਲਜ਼ਾਮ ਨੂੰ ਪੁਲਿਸ ਨੇ ਸਿਰੇ ਤੋਂ ਨਕਾਰ ਦਿੱਤਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪੰਜਾਬ ਵਿਧਾਨ ਸਭਾ ਵੱਲੋਂ ਚਾਰ ਅਹਿਮ ਬਿੱਲ ਪਾਸ

htvteam

ਇੱਕ ਗੈਂਗਸਟਰ ਨੇ ਕੀਤੀ ਹੌਲਨਾਕ ਵਾਰਦਾਤ, ਨਾਬਾਲਗ ਕੁੜੀ ਨੂੰ ਘਰੋਂ ਚੱਕ ਕੇ ਕਰਨਾ ਚਾਹੁੰਦਾ ਸੀ ਆਹ ਕੰਮ

Htv Punjabi

ਵਾਲ ਝੜਨ ਦੇ ਕਾਰਨ, ਲੱਛਣ ਤੇ ਇਸਦਾ ਕੁਦਰਤੀ ਇਲਾਜ ਸੁਣੋ

htvteam

Leave a Comment