Htv Punjabi
Punjab Video

ਭਾਨਾ ਸਿੱਧੂ ਨੂੰ ਵੱਡੀ ਰਾਹਤ, ਆਇਆ ਜੇਲ੍ਹ ਚੋਂ ਬਾਹਰ ?

ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਬਲੋਗਰ ਭਾਨਾ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੇ ਹ ਕਿ ਭਾਨਾ ਸਿੱਧੂ ਨੂੰ ਜਮਾਨਤ ਮਿਲ ਗਈ ਹੈ। ਅਤੇ ਕੁਝ ਹੀ ਦੇਰ ਦੇ ਵਿੱਚ ਭਾਨਾ ਸਿੱਧੂ ਬਾਹਰ ਆ ਸਕਦਾ ਇਹ ਜਾਣਕਾਰੀ ਸਾਂਝੀ ਕੀਤੀ ਆ ਵਕੀਲ ਰਸ਼ਪਾਸ ਸਿੰਘ ਮਨ ਨੇ ਜਿਸ ਨੇ ਪੱਤਰਕਾਰਾਨਾ ਗੱਲਬਾਤ ਕਰਦੇ ਹੋਏ ਕਿਹਾ ਕਿ ਕਿ ਭਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ।

ਭਾਨੇ ਸਿੱਧੂ ਦੀ ਗਿਰਫਤਾਰੀ ਨੂੰ ਲੈ ਕੇ ਜਥੇਬੰਦੀਆਂ ਤੇ ਸਮਰਥਕਾਂ ਦੇ ਵਿੱਚ ਵੀ ਭਾਰੀ ਰੋਸ ਸੀ ਉੱਥੇ ਹੀ ਗੱਲਬਾਤ ਉਹ ਕਰਦੇ ਹੋਏ ਕਿਹਾ ਕਿ ਕਾਨੂੰਨ ਮੁਤਾਬਿਕ ਭਾਨਾ ਸਿੱਧੂ ਨੂੰ ਜਮਾਨਤ ਮਿਲੀ ਅਸੀਂ ਧੰਨਵਾਦ ਕਰਦੇ ਹਾਂ।

ਜੀ ਕੀ ਟਰੈਵਲ ਏਜੈਂਟ ਤੋਂ ਰਿਸ਼ਵਤ ਲੈਣ ਮਾਮਲੇ ਚ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤੇ ਥਾਣੇ ਦੇ ਵਿੱਚ ਉਸਦੇ ਤੇ ਤਸ਼ੱਦਦ ਢਾਉਣ ਦੇ ਇਲਜ਼ਾਮ ਵੀ ਲਗਾਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦੇਖੋ ਕਿਹੜੀ ਗੱਲ ਪਿੱਛੇ ਮੁੰਡੇ ਦਾ ਪ੍ਰਵਾਸੀ ਨਾਲ ਪਿਆ………

htvteam

ਸੜਕ ਦੇ ਖੜ੍ਹੀ ਸਪਾਟਣ ਚੱਕਤੀ ਮੁੰਡੇ ਨੇ ?

htvteam

ਵਿਸਾਖੀ ਮੌਕੇ ਪੁਲਿਸ ਹੋਈ ਪੱਬਾਂ-ਭਾਰ, ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦੇਵਾਂਗੇ

htvteam

Leave a Comment