Htv Punjabi
Punjab Video

ਭੂੰਡ ਆਸ਼ਕ ਕਾਲਜ ਜਾਂਦੀ ਕੁੜੀ ਨਾਲ ਕਰਦਾ ਸੀ ਮਾੜਾ ਕੰਮ; ਕੁੜੀ ਨੇ ਚੁਕਿਆ ਖ਼ੌਫ਼ਨਾਕ ਕਦਮ

ਮਾਮਲਾ ਹੈ ਜਲਾਲਾਬਾਦ ਦਾ, ਜਿੱਥੇ ਮੁਹੱਲਾ ਰਾਜਪੂਤਾਂ ਦੇ ਰਹਿਣ ਵਾਲੇ ਬੋਹੜ ਸਿੰਘ ਦੀ 18 ਸਾਲ ਦੀ ਹੋਣਹਾਰ ਕੁੜੀ ਬੀਏ ਵਿਚ ਪੜ੍ਹਦੀ ਸੀ | ਕੁੜੀ ਦੇ ਪਰਿਵਾਰ ਵਾਲਿਆਂ ਦੇ ਕਹਿਣ ਮੁਤਾਬਿਕ ਮੁਹੱਲੇ ਦਾ ਰਹਿਣ ਵਾਲਾ ਸੁਖਚੈਨ ਨਾਂ ਦਾ ਨੌਜਵਾਨ ਇਸ ਕੁੜੀ ਨੂੰ ਆਉਂਦੇ ਜਾਂਦੇ ਅਕਸਰ ਪ੍ਰੇਸ਼ਾਨ ਕਰਦਾ ਸੀ | ਜਿਸ ਤੋਂ ਦੁਖੀ ਹੋ ਪਰਿਵਾਰ ਨੇ ਕੁੜੀ ਨੇ ਕਾਲਜ ਜਾਣ ਤੋਂ ਵੀ ਹਟਾ ਲਿਆ | ਕਈ ਵਾਰ ਪੰਚਾਇਤੀ ਫੈਸਲਾ ਵੀ ਹੋਇਆ ਪਰ ਮੁੰਡਾ ਨਹੀਂ ਮੁੜਿਆ |

Related posts

ਪਤਨੀ ਨੂੰ ਪਿਆ ਗ਼ਲਤ ਧੰਦੇ ਦਾ ਚਸਕਾ, ਫਿਰ ਟੱਪਣ ਲੱਗੀ ਹੱਦਾਂ

htvteam

ਚੋਰਾਂ ਨੇ ਪੰਜਾਬ ਚ ਕਸ਼ਮੀਰੀ ਵੀ ਨਹੀਂ ਬਖਸ਼ੇ

htvteam

ਪੰਜਾਬ ਦੇ 23 ਸਾਲਾ ਗੁਰਤੇਜ ਸਿੰਘ ਦੀ ਕਹਾਣੀ, ਜਿਹੜਾ ਚੀਨ ਨਾਲ ਹੋਈਆਂ ਹਿੰਸਕ ਝੜਪਾਂ ‘ਚ ਸ਼ਹੀਦ ਹੋਇਆ!

Htv Punjabi