ਮਾਮਲਾ ਹੈ ਫਰੀਦਕੋਟ ਦੇ ਪਿੰਡ ਨਿਆਂਮੀਂ ਵਾਲਾ ਦਾ, ਜਿੱਥੇ ਦੇ ਇੱਕ ਪਰਿਵਾਰ ਦੇ ਵੱਡੇ ਬਜ਼ੁਰਗ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ | ਉਸ ਬਜ਼ੁਰਗ ਦੇ ਪਾਏ ਭੋਗ ਦੇ ਦੌਰਾਨ ਇਹਨਾਂ ਜਲੇਬੀਆਂ ਪਾਈਆਂ |
ਜਲੇਬੀਆਂ ਦੇ ਸ਼ੌਕੀਨ ਇਸ ਪਰਿਵਾਰ ਨੇ ਬਚੀਆਂ ਜਲੇਬੀਆਂ ਰੱਖ ਲਈਆਂ | ਫੇਰ ਜਦ ਇੱਕ ਹਫ਼ਤੇ ਬਾਅਦ ਉਹ ਬਹੀਆਂ ਜਲੇਬੀਆਂ ਖਾਦੀਆਂ ਤਾਂ ਸਾਰੇ ਪਰਿਵਾਰ ਦੀ ਹਾਲਤ ਬੇਹੱਦ ਖਰਾਬ ਹੋ ਗਈ |
previous post