Htv Punjabi
Punjab Video

ਮਨਰੇਗਾ ਦੀ ਦਿਹਾੜੀ ਲਾਉਣ ਗਏ ਮੁੰਡੇ ਨਾਲ….

ਮਨਰੇਗਾ ਦੀ ਦਿਹਾੜੀ ਲਾਉਂਦੇ ਲਾਉਂਦੇ ਆਹ ਮੁੰਡੇ ਖੁੰਡਿਆਂ ਨੂੰ ਅਜਿਹਾ ਕੀ ਹੋ ਗਿਆ ਕੀ ਦੇਖਦੇ ਦੇਖਦੇ ਦਿਹਾੜੀ ਦੀ ਥਾਂ ਤੇ ਚੱਕਤਾ ਹੋਰ ਹੀ ਕੰਮ,,, ਦੇਖੋ ਕਿੱਦਾਂ ਕੱਲੇ ਮੁੰਡੇ ਨੂੰ ਪਾ ਲਿਆ ਘੇਰਾ ਤੇ ਕਰਤਾ ਆਹ ਕੰਮ,, ਲਾਲਾ ਲਾਲਾ,,,,,,,

ਸੂਬੇ ਵਿੱਚ ਲਗਾਤਾਰ ਗੁੰਡਾਗਰਦੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਤੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜਪੁਰ ਦੇ ਸਰਹੱਦੀ ਪਿੰਡ ਰਾਜੋ ਕੀ ਗੱਟੀ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਭੱਖੜੇ ਦੀ ਮਨਰੇਗਾ ਦਾ ਕੰਮ ਚੱਲ ਰਿਹਾ ਸੀ ਨੌਜਵਾਨ ਨੇ ਦੱਸਿਆ ਕਿ ਉਹ ਉਥੋਂ ਦਾ ਮੇਟ ਹੈ ਅਤੇ ਮਨਰੇਗਾ ਦੀ ਲੇਵਰ ਦੀਆਂ ਹਾਜ਼ਰੀ ਲਗਾਉਣ ਲਈ ਗਿਆ ਤਾਂ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪੀੜਤ ਨੌਜਵਾਨ ਜਖਮੀ ਹੋ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਆਪ ਦੇ ਆਗੂ ਦੇ ਜ਼ਿਲ੍ਹਾ ਪ੍ਰਧਾਨ ਦੇ ਭਰਾ ਨੇ ਹੱਥ ਵਿੱਚ ਲੋਹੇ ਦੀਆਂ ਤਾਰਾਂ ਵਾਲਾ ਡੰਡਾ ਫੜਿਆ ਹੋਇਆ ਸੀ ਅਤੇ ਉਸ ਤੇ ਹਮਲਾ ਕਰ ਦਿੱਤਾ,,,,,,,

ਦੂਜੇ ਪਾਸੇ ਬਲਾਕ ਪ੍ਰਧਾਨ ਦੇ ਭਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਮੈਂ ਇਸ ਇਹ ਰਿਕਾਰਡ ਲੈਣ ਲਈ ਆਰਟੀਆਈ ਬੀਡੀਪੀਓ ਦਫਤਰ ਨੂੰ ਪਾਈ ਹੋਈ ਹੈ ਅਤੇ ਮੇਰਾ ਕੇਸ ਚੰਡੀਗੜ੍ਹ ਵਿੱਚ ਚੱਲ ਰਿਹਾ ਹੈ ਤੇ ਮੇਰੇ ਤੇ ਝੂਠੇ ਇਲਜਾਮ ਲਗਾ ਰਹੇ ਹਨ,,,,,,,ਫਿਲਹਾਲ ਇਸ ਆਸੀ ਝਗੜੇ ਤੋਂ ਬਾਅਦ ਪੁਲਿਸ ਅਧਿਕਾਰੀ ਦਾ ਹਾਲੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਦੇਖਣਾ ਹੋਵੇਗਾ ਕਿ ਇਹਨਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਕੀ ਕਾਰਵਾਈ ਕਰਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਵਿੰਡੋਂ ਏ.ਸੀ. ਨਾਲ ਘਰਾਂ ‘ਚ ਹੋ ਸਕਦਾ ਆਹ ਕੰਮ

htvteam

ਕਿਸਾਨ ਨੇ ਆਪਣੀ ਉਮੀਦ ਉੱਤੇ ਫੇਰਿਆ ਟ੍ਰੈਕਟਰ; ਦੇਖੋ ਵੀਡੀਓ

htvteam

ਪੱਲੇਦਾਰ ਯੂਨੀਅਨ ਵਲੋਂ ਫੂਡ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕਰਾਉਣ ਦੀ ਮੰਗ

htvteam

Leave a Comment