ਸ਼੍ਰੀ ਦਰਬਾਰ ਸਾਹਿਬ ਵਿਖੇ ਅੱਜ (ਬਾਲੀਵੁੱਡ ਅਦਾਕਾਰ ਪ੍ਰਤੀਕ ਪਾਟਿਲ ਬੱਬਰ ਪਹੁੰਚੇ ਨੇ ਜਿੱਥੇ ਉਨਾਂ ਦੇ ਕਈ ਸਟਾਰ ਕਾਸਟ ਵੀ ਆਏ,,,,,ਸਾਰਿਆਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ .ਜਿੱਥੇ ਉਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਕੇ ਵਾਹਿਗੁਰੂ ਜੀ ਸ਼ੁਕਰਾਨਾ ਕੀਤਾ ਐ,,,,ਉਥੇੇ ਪਵਿੱਤਰ ਗੁਰੂਬਾਣੀ ਵੀ ਸਰਵਣ ਕੀਤੀ ਐ ਦਰਸ਼ਕਾਂ ਦੀ ਜਾਣਕਾਰੀ ਦੱਸ ਦੀਏ ਕੀ ਬਾਲੀਵੁੱਡ ਅਦਾਕਾਰ ਪ੍ਰਤੀਕ ਬੱਬਰ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਦਲੀਪ ਕੌਰ ਤੇ ਫਿਲਮ ਬਣਾ ਰਹੇ ਨੇ ਜਿਸਦਾ ਨਾਮ ਲਾਇਨਸ ਹੈ ਜਿਸਦੇ ਵਿੱਚ ਪ੍ਰਤੀਕ ਬੱਬਰ ਬਤੋਰ ਸਿੱਖ ਦੀ ਭੂਮੀਕਾ ਨਿਭਾ ਰਹੇ ਹਨ ,,,,,ਸ਼੍ਰੀ ਦਰਬਾਰ ਸਾਹਿਬ ਵਿਖੇ ਬੱਬਰ ਅਤੇ ਉਨਾਂ ਦੀ ਟੀਮ ਨੇ ਮੀਡੀਆ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਸਾਨੂੰ ਸ਼੍ਰੀ ਦਰਬਾਰ ਸਾਹਿਬ ਆਕੇ ਦਿਲ ਨੂੰ ਬਹੁਤ ਹੀ ਖੁਸ਼ੀ ਮਿਲੀ ਮਿਲੀ ਐ,,,,ਬੱਬਰ ਹੋਰਾਂ ਨੇ ਦੱਸਿਆ ਕਿ ਉਨਾਂ ਏਸ ਫਿਲਮ ਚ ਕਈ ਵਿਦੇਸ਼ੀ ਅਦਾਕਾਰ ਵੀ ਨਜ਼ਰ ਆਉਣਗੇ ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
previous post
next post