ਭੀਖੀ ਚ ਪੰਜ ਦੁਕਾਨਾਂ ਨੂੰ ਚੋਰਾਂ ਵੱਲੋਂ ਬਣਾਇਆ ਨਿਸ਼ਾਨਾ
ਦੁਕਾਨਾਂ ਦੇ ਜਿੰਦਰੇ ਤੋੜ ਕੇ ਹਜ਼ਾਰਾਂ ਰੁਪਏ ਚੋਰੀ ਕਰਕੇ ਹੋਏ ਰਫੂ ਚੱਕਰ
ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਮਾਮਲੇ ਚ ਜਾਂਚ ਕੀਤੀ ਸ਼ੁਰੂ
ਮਾਪਿਆਂ ਤੋਂ ਚੋਰੀ ਚੋਰੀ ਮੁੰਡੇ ਰਾਤ ਨੂੰ ਟੱਪਣ ਲੱਗੇ ਕੋਠੇ
ਕੰਧ ਟੱਪਕੇ ਵੜਦੇ ਸੀ ਅੰਦਰ, ਫਿਰ ਕਰਕੇ ਕਾਂਡ ਹੁੰਦੇ ਸੀ ਫ਼ਰਾਰ
ਆਹ ਸ਼ਹਿਰ ਚ ਲੋਕ ਹੋਏ ਪਰੇਸ਼ਾਨ, ਦੇਖਲੋ ਮੁੰਡਿਆਂ ਦੀ ਕਰਤੂਤ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
