Htv Punjabi
Punjab Video

ਆਲੀਸ਼ਾਨ ਬੰਗਲਾ ਬਣਾਉਂਦੇ ਮਿਸਤਰੀ ਦੀ ਕੰਧ ਤੇ ਨਿਕਲੀ ਜਾਨ

ਮਾਨਸਾ ਚ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ
ਕੋਠੀ ਬਣਾਉਂਦੇ ਮਿਸਤਰੀ ਦੀ ਕਰੰਟ ਲੱਗਣ ਨਾਲ ਮੌਤ
ਬਿਜਲੀ ਲਾਈਨ ਦੀ ਲਪੇਟ ਚ ਆਉਣ ਨਾਲ ਵਾਪਰਿਆ ਹਾਦਸਾ
ਆਲੀਸ਼ਾਨ ਬੰਗਲਾ ਬਣਾਉਂਦੇ ਮਿਸਤਰੀ ਦੀ ਕੰਧ ਤੇ ਨਿਕਲੀ ਜਾਨ
ਸਵੇਰੇ ਆਇਆ ਸੀ ਕੰਮ ਤੇ , ਕੋਠੀ ਦਾ ਲਿਆ ਹੋਇਆ ਸੀ ਠੇਕਾ!
ਆਹ ਪਤਲੀ ਜਿਹੀ ਚੀਜ਼ ਨੇ ਕਰਤੇ ਸਾਹ ਖ਼ਤਮ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਓਐਚਈ ਕੇਬਲ ਟੁੱਟ ਜਾਣ ਨਾਲ ਲੱਗੀ ਆਮਰਪਾਲੀ ਐਕਸਪ੍ਰੈਸ ਨੂੰ ਐਮਰਜੈਂਸੀ ਬਰੇਕ, ਕਈ ਹੋਰ ਟਰੇਨਾਂ ਹੋਈਆਂ ਲੇਟ ਤਾਂ ਕੁਝ ਨੂੰ ਕਰਨਾ ਪਿਆ ਰੱਦ

Htv Punjabi

ਆਹ ਜਨਾਨੀਆਂ ਨੂੰ ਦੇਖੋ ਕੀ ਹੋ ਗਿਆ

htvteam

ਆਹ ਦੇਖੋ ਸੰਗਰੂਰ ‘ਚ ਮੁੰਡੇ ਘਰ ਵੜ੍ਹਕੇ ਕੀ ਕਰਗੇ

htvteam

Leave a Comment