Punjab Videoਮਾਸੂਮ ਪੁੱਤ ਤੇ ਪਿਓ ਦੀ ਇੱਕ ਦੂਜੇ ਦੇ ਸਾਹਮਣੇ ਤੜਫ ਤੜਫ ਕੇ ਮੌ+ਤ by htvteamJanuary 26, 202304530 Share1 ਦਰਦਨਾਕ ਹਾਦਸਾ ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਕਸਬਾ ਫਤਿਹਾਬਾਦ ਵਿਖੇ ਬੀਤੀ ਰਾਤ ਦਾ ਹੈ, ਜਦੋਂ ਪਿੰਡ ਢੋਟੀਆਂ ਦਾ ਕਿਸਾਨ ਰਣਜੀਤ ਸਿੰਘ ਆਪਣੇ ਪੁੱਤ ਰੋਬਿਨ ਸਿੰਘ ਨਾਲ ਮਟਰ ਵੇਚ ਕੇ ਟਰੈਕਟਰ-ਟਰਾਲੀ ‘ਤੇ ਵਾਪਿਸ ਪਿੰਡ ਪਰਤ ਰਹੇ ਸਨ |