Htv Punjabi
Punjab Video

ਗੁਆਂਢੀ ਮੁਲਕ ਚੀਨ ‘ਚ ਸਮਰਾ ਨੇ ਗੱਡੇ ਜਿੱਤ ਦੇ ਝੰਡੇ…

ਬੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਮਸ਼ਹੂਰ ਸ਼ਾਇਰ ਦੇ ਬੋਲ ਇਸ ਸਮੇਂ ਇਸ ਸ਼ਿਫਤਾ ਸਮਰਾ ਦੀ ਕੁੜੀ ਤੇ ਬਿਲਕੁਲ ਸਹੀ ਢੁੱਕਦੇ ਹੋਏ ਨਜ਼ਰ ਆ ਰਹੇ ਨੇ ਸ਼ਿਫਤਾ ਸਮਰਾ ਜ਼ਿਲਾ ਫਰੀਦਕੋਟ ਦੀ ਰਹਿਣ ਵਾਲੀ ਹੈ। ਹਾਲ ਦੇ ਵਿੱਚ ਭਾਰਤ ਦੇ ਗੁਆਂਢੀ ਮੁਲਕ ਚੀਨ ਦੇ ਵਿੱਚ
ਏਸ਼ੀਅਨ ਖੇਡਾਂ ਹੋਈਆਂ ਨੇ ਜਿਸ ਦੇ ਵਿੱਚ ਸਮਰਾ ਨੇ ਜਿੱਤ ਦੇ ਝੰਡੇ ਗੱਡੇ ਹਨ ਅਤੇਸ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਇਹ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ ਏਸ਼ੀਅਨ ਖੇਡਾਂ ਦੇ ਵਿੱਚ ਵਿਸ਼ਵ ਰਿਕਾਰਡ ਬਣਾ ਕੇ ਸੋਨੇ ਦਾ ਤਗਮਾ ਜਿੱਤਣ ਵਾਲੀ ਸ਼ਿਫਤਾ ਸਮਰਾ ਫਰੀਦਕੋਟ ਪਹੁੰਚੀ ਹੈ ਜਿੱਥੇ ਸਮਰਾ ਦੇ ਪਹੁੰਚਣ ਤੇ ਪਿੰਡ ਵਾਸੀਆਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਆਓ ਹੁਣ ਸੁਣਦੇ ਆਂ ਸਮਰਾ ਦਾ ਅਤੇ ਉਹਨਾਂ ਦਾ ਮਾਪਿਆਂ ਦਾ ਇਸ ਬਾਰੇ ਕੀ ਕਹਿਣਾ ਹੈ,,,,,,,

ਸਮਰਾ ਨੇ ਇਹ ਮੱਲ ਮਾਰ ਕੇ ਨੌਜਵਾਨ ਪੀੜੀ ਲਈ ਇੱਕ ਵੱਡੀ ਮਿਸਾਲ ਪੈਦਾ ਕੀਤੀ ਹੈ। ਸੋ ਨੌਜਵਾਨ ਪੀੜੀ ਨੂੰ ਸਮਰਾ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਸਰਕਾਰ ਨੂੰ ਅਜਿਹੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਖਿਡਾਰੀ ਪ੍ਰੇਰਣਾ ਲੈ ਕੇ ਖੇਡ ਜਗਤ ਅੰਦਰ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਸਕਣ। ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਟਰੱਕਾਂ ਦੇ ਟਰੱਕ ਭਰ ਪੁਲਿਸ ਪਹੁੰਚੀ ਇਸ ਮੁਹੱਲੇ, ਫਿਰ ਸੁਣਾਈ ਦਿੱਤੀਆਂ ਚੀਕਾਂ ਤੇ ਲੋਕਾਂ ਦੇ ਨਾਅਰੇ?

Htv Punjabi

ਨਿਸ਼ਾਨ ਸਾਹਿਬ ਦੀ ਸੇਵਾ ਨਿਭਾਉਂਦੇ ਵਾਪਰਿਆ ਵੱਡਾ ਹਾਦਸਾ

htvteam

ਘਰਵਾਲੀ ਤੋਂ ਅੱਕਿਆ ਸੀ ਪੁਲਿਸੀਆ ? ਫੇਰ ਕੁੱਤੇ ਨਾਲ ਕਰਤਾ ਗਲਤ ਕੰਮ ?

htvteam

Leave a Comment