Htv Punjabi
Punjab Video

ਮਾਸੂਮ ਬੱਚੀ ਦਾ ਖੌਫਨਾਕ ਹਾਲ ਦੇਖ ਲੋਕਾਂ ਮਾਰੀਆਂ ਚੀਕਾਂ

ਮਾਮਲਾ ਹੈ ਮੋਗਾ ਦਾ, ਜਿੱਥੇ ਮੋਟਰ ਸਾਈਕਲ ‘ਤੇ ਸਵਾਰ ਹੋ ਲਖਵੀਰ ਸਿੰਘ @ਘੁੱਲਾ ਆਪਣੀ ਘਰਵਾਲੀ ਅਤੇ ਦੋ ਧੀਆਂ ਨਾਲ ਆਪਣੇ ਇੱਕ ਰਿਸ਼ਤੇਦਾਰ ਨੂੰ ਮਿਲ ਕੇ ਧਰਮਕੋਟ ਤੋਂ ਜਲਾਲਾਬਾਦ ਵੱਲ ਨੂੰ ਜਾ ਰਿਹਾ ਸੀ | ਓਧਰੋਂ ਮੋਗਾ ਡਾਕਟਰ ਰਾਕੇਸ਼ ਕੁਮਾਰ ਆਪਣੀ ਸਫਾਰੀ ਤੇ ਮੋਗਾ ਤੋਂ ਧਰਮਕੋਟ ਵੱਲ ਜਾ ਰਹੇ ਸਨ | ਰਾਹ ‘ਚ ਪੂਰਬੀ ਬਾਈਪਾਸ ‘ਤੇ ਅਚਾਨਕ ਜੋ ਦਰਦਨਾਕ ਅਤੇ ਭਿਆਨਕ ਹਾਦਸਾ ਹੁੰਦੈ ਦੇਖ ਕੇ ਓਥੇ ਮੌਜ਼ੂਦ ਲੋਕਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ |

Related posts

ਇਸ ਥਾਂ ਤੋਂ ਨੱਕ ‘ਚ ਮੁਫਤ ਬੂੰਦਾਂ ਪਵਾਕੇ ਬੰਦੇ ਜਨਾਨੀਆਂ ਦੀ ਵੱਧ ਰਹੀ ਹੈ ਉਮਰ

htvteam

ਘਰੋਂ ਫੋਨ ਆਇਆ ਘਰਵਾਲੀ ਬਿਮਾਰ ਐ, ਮਜ਼ਦੂਰ ਕਰਫ਼ਿਊ ਪਾਸ ਲੈਕੇ ਨਿੱਕਲ ਪਿਆ ਸਾਈਕਲ ‘ਤੇ, ਦੇਖੋ ਯੂਪੀ ਦੇ ਬਾਡਰ ‘ਤੇ ਪੁਲਿਸ ਨੇ ਮਜ਼ਦੂਰ ਨਾਲ ਕੀ ਕੀਤਾ!

Htv Punjabi

ਡਿਊਟੀ ਪਹੁੰਚਣ ਤੋਂ ਪਹਿਲਾਂ ਹੀ ਮਹਿਲਾ ਕਾਂਸਟੇਬਲ ਦਾ ਭਿਆਨਕ ਐਕਸੀਡੈਂਟ

htvteam