Htv Punjabi
Punjab Video

ਮੀਂਹ ਦੇ ਪਾਣੀ ਨੇ ਮਚਾਈ ਪੰਜਾਬ ਚ ਤਬਾਹੀ

ਇਹ ਪਾਣੀ ਚ ਡੁੱਬੇ ਵਾਹਨਾਂ ਦੀਆਂ ਤਸਵੀਰਾਂ ਜੋ ਤੁਸੀ ਸਕਰੀਨ ਤੇ ਦੇਖ ਰਹੇ ਹੋ ਇਹ ਕਿਸੇ ਨਹਿਰ ਦੇ ਟੁੱਟਣ ਦਾ ਪਾਣੀ ਜਾ ਕਿਸੇ ਦਰਿਆ ਦਾ ਪਾਣੀ ਨਹੀਂ ਸਗੋਂ ਕੁਝ ਕੁ ਸਮਾਂ ਪਏ ਮੀਂਹ ਦਾ ਪਾਣੀ ਹੈ,,,,,,,,ਜਿਸਨੇ ਨਹਿਰ ਦਾ ਰੂਪ ਧਾਰਨ ਕਰ ਲਿਆ,ਲੋਕਾਂ ਦੀਆਂ ਗੱਡੀਆਂ ਵੀ ਕਿਸ਼ਤੀਆਂ ਵਾਂਗ ਤੈਰਨ ਲੱਗੀਆਂ,,,ਅਉ ਮਾਰਦੇ ਹਾਂ ਤਸਵੀਰਾਂ ਤੇ ਤਿੱਖੀ ਨਜ਼ਰ,,,,,,,

ਸ਼ਹਿਰ ਵਾਸੀਆਂ ਦਾ ਕਹਿਣਾ ਕਿ ਉਹ ਪਿਛਲੇ 30 ਸਾਲਾਂ ਤੋਂ ਪਰੇਸ਼ਾਨ ਨੇ ਪਾਣੀ ਦੇ ਨਿਕਾਸੀ ਦਾ ਕਿਸੇ ਨੇ ਹੱਲ ਨਹੀਂ ਕੀਤਾ,,,,,,,ਦੂਸਰੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਨੇ ਇਹ ਕਹਿ ਕਿ ਪੱਲਾ ਝਾੜ ਲਿਆ ਕਿ ਮੀਂਹ ਬਹੁਤ ਜਿਆਦਾ ਪੈਣ ਕਰਨ ਪਾਣੀ ਖੜ੍ਹ ਗਿਆ,,,,,,,,ਖੈਰ ਦੇਖਿਆ ਜਾਵੇ ਤਾਂ ਲੋਕ ਤਿੰਨ ਤਿੰਨ ਫੁੱਟ ਖੜ੍ਹੇ ਬਰਸਾਤੀ ਪਾਣੀ ਤੋਂ ਬੇਹੱਦ ਪਰੇਸ਼ਾਨ ਨੇ,,ਪਰ ਸਰਕਾਰਾਂ ਵੱਲੋਂ ਇਸ ਵੱਲ ਕਿਉੰ ਨਹੀਂ ਧਿਆਨ ਦਿੱਤਾ ਜਾ ਰਿਹਾ, ਵੱਡਾ ਸਵਾਲ ਖੜ੍ਹਾ ਹੁੰਦਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੇ ਚਾਚਾ ਭਤੀਜਾ ਗਰੁੱਪ ‘ਚ ਰਾਤ ਨੂੰ ਕਰਦੇ ਸਨ ਗਲਤ ਕੰਮ

htvteam

ਐਵੇਂ ਦੇ ਪੁੱਤ ਰੱਬ ਦੁਸ਼ਮਣ ਨੂੰ ਵੀ ਨਾ ਦੇਵੇ, ਦੇਖਲੋ ਵੀਡੀਓ

htvteam

ਦੁਕਾਨ ਚ ਵੜੇ ਕੁੱ **ਤੇ ਨੇ ਆਹ ਕਿ ਕ ਰ ਤਾ

htvteam

Leave a Comment