Htv Punjabi
Punjab Video

ਮੁੰਡੇ ਨੇ ਆਪਣੇ ਪਿੰਡ ਦੀ ਕੁੜੀ ਬਣਾਈ ਮਾਸ਼ੂਕ, ਫੇਰ ਕੁੜੀ ਦਾ ਹੋਗਿਆ ਕਿਤੇ ਹੋਰ ਵਿਆਹ

ਪ੍ਰੇਮ ਸਬੰਧਾਂ ਕਾਰਨ ਕਈ ਲੋਕ ਆਪਣੇ ਘਰ ਉਜਾੜ ਚੁੱਕੇ ਨੇ ਅਤੇ ਕਈ ਨੌਜਵਾਨ ਆਪਣੀਆਂ ਜਾਨਾਂ ਗਵਾ ਚੁਕੇ ਹਨ,,,,,, ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਪਾਹੜਾ ਤੋਂ ਸਾਹਮਣੇ ਆਇਆ ਹੈ,,,,ਵੀਡੀਓ ਚ ਦਿਖਾਈ ਦਿੰਦੇ ਨੌਜਵਾਨ ਸ਼ੁਭਮ ਦੀ ਫੋਟੋ ਐ ਜੋ ਕਿ ਆਪਣੇ ਹੀ ਪਿੰਡ ਦੀ ਰਹਿਣ ਵਾਲੀ ਵਿਆਹੀ ਹੋਈ ਕੁੜੀ ਦੇ ਪਿਆਰ ਚ ਅੰਨਾਂ ਹੋ ਗਿਆ ਸੀ,,,,,,,ਨੌਜਵਾਨ ਨੇ ਇਹ ਵੀ ਨਹੀਂ ਸੋਚਿਆ ਕਿ ਉਸਦੇ ਪਿੰਡ ਦੀ ਕੁੜੀ ਐ,,,,,,,,, ਇਸਤੋਂ ਵੀ ਵੱਡੀ ਗੱਲ ਕੀ ਉਹ ਕੁੜੀ ਵਿਆਹੀ ਹੋਈ ਐ,,,,,ਕੁੜੀ ਦਾ ਪ੍ਰੇਮ ਮੁੰਡੇ ਐਨਾਂ ਮਹਿੰਗਾ ਪੈ ਜਾਵੇਗਾ ਕੀ ਉਸਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ,,,,,,

ਮੌਕੇ ਤੇ ਜਾਇਜਾ ਲੈਣ ਪੁਜੀ ਐੱਸਐੱਚਓ ਅਮਨਦੀਪ ਕੌਰ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ,,,,,,,,,,

ਨਜਾਇਜ਼ ਪ੍ਰੇਮ ਸਬੰਧਾਂ ਦਾ ਅੰਤ ਖਤਰਨਾਕ ਹੁੰਦਾ ਐ ਸੋ ਇਸ ਕਰਕੇ ਆਜਿਹਾ ਕਦਮ ਚੁੱਕਣ ਤੋਂ 100 ਵਾਰ ਸੋਚ ਲੈਣਾ ਚਾਹੀਦਾ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਲਾਰੈਂਸ ਬਿਸ਼ਨੋਈ ਮਾਮਲੇ ਚ ਹਾਈ ਕੋਰਟ ਦਾ ਵੱਡਾ ਐਕਸ਼ਨ ?

htvteam

ਆਹ ਦੇਖੋ ਮੁੰਡਾ ਕੀ ਚੁੱਕੀ ਫਿਰਦਾ ?

htvteam

ਜਲ ਸਰੋਤ ਦੇ SDO ਦਾ ਸਟਿੰਗ ਅਪਰੇਸ਼ਨ

htvteam

Leave a Comment