Htv Punjabi
Punjab Video

ਮੁੰਡੇ ਨੇ ਦੋ ਮੁੰਡਿਆਂ ਦੇ ਗਲਤ ਕੰਮ ਦੀ ਬਣਾ ਲਈ ਵੀਡੀਓ

ਪੁਲਿਸ ਦੀ ਗ੍ਰਿਫਤ ਚ ਖੜ੍ਹੇ ਇਨ੍ਹਾਂ ਮੁੰਡਿਆਂ ਨੇ ਗੁਰੂ ਘਰ ਚ ਵੜ੍ਹਕੇ ਅਜਿਹਾ ਕਾਰਾ ਕੀਤਾ ਹੈ ਕਿ ਜਿਸਦੀ ਖੌਫਨਾਕ ਕਹਾਣੀ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,ਦਰਸਲ ਬੀਤੇ ਦਿਨੀ ਇਹ ਮੁੰਡੇ ਇਕ ਗੁਰੂ ਘਰ ਚ ਵੜ੍ਹਕੇ ਗਲਤ ਕੰਮ ਕਰਨ ਲੱਗੇ ਸੀ ਜਿਸਦੀ ਤਸਵੀਰਾਂ ਚ ਨਜ਼ਰ ਆ ਰਹੇ ਮੁੰਡੇ ਨੇ ਵੀਡੀਓ ਬਣਾ ਲਈ ਤੇ ਏਸ ਬਾਬਤ ਇਨ੍ਹਾਂ ਮੁੰਡਿਆਂ ਨੂੰ ਸੂਹ ਲੱਗ ਗਈ ਜਿਸਤੋਂ ਬਾਅਦ ਆਪਣੀ ਘਟੀਆ ਹਰਕਤ ਦੇ ਸਬੂਤ ਮਿਟਾਉਂਣ ਲਈ ਇਨ੍ਹਾਂ ਮੁੰਡਿਆਂ ਨੇ ਹਰਪ੍ਰੀਤ ਸਿੰਘ ਨਾਲ ਅਜਿਹਾ ਕਾਰਾ ਕੀਤਾ ਕਿ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਵੀ ਸੋਚਾਂ ਵਿੱਚ ਡੁੱਬ ਗਈ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਦੱਸਿਆ ਉਹ ਸੁਣੋਂ,,,,,,,,,,

ਘਟਨਾ ਜ਼ਿਲ੍ਹਾ ਮੁਕਤਸਰ ਦੇ ਪਿੰਡ ਰੂੜਿਆਂਵਾਲੀ ਦੀ ਹੈ ਜਿੱਥੇ ਇਨ੍ਹਾਂ ਮੁੰਡਿਆਂ ਨੇ ਨੌਜਵਾਨ ਨੂੰ ਮਾਰ ਮੁਕਾ ਦਿੱਤਾ ਸੀ ਜਿਸਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ,ਮੁਲਜ਼ਮਾਂ ਦੀ ਪਹਿਚਾਣ ਅੰਮ੍ਰਿਤ ਪਾਲ ਸਿੰਘ ਅਤੇ ਜਸਪ੍ਰੀਤ ਨਾਮ ਦੇ ਵਜੋਂ ਹੋਈ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਰਕ ਤੋਂ ਧਰਤੀ ‘ਤੇ ਉੱਤਰਿਆ ਇੱਕ ਖੌਫ਼ਨਾਕ ਹੈਵਾਨ; ਜਨਾਨੀ ‘ਤੇ ਮਾਸੂਮ ਬੱਚੀ ਨਾਲ ਕਰ ਗਿਆ ਖੌਫ਼ਨਾਕ ਹੈਵਾਨੀਅਤ

htvteam

ਦਵਾਈਆਂ ਦੀ ਦੁਕਾਨ ‘ਚ ਲੁੱਟ ਦੀ ਨੀਅਤ ਨਾਲ ਵੜੇ ਦੋਸ਼ੀ

htvteam

ਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ ਦਲੇਰ ਹੋਵੇ, ਦੇਖੋ ਮੁੰਡੇ ਦੇ ਫੇਰੀ ਡਾਂ/ਗ !

htvteam

Leave a Comment