Htv Punjabi
Punjab Video

ਮੁੱਖ ਮੰਤਰੀ ਚੰਨੀ ਕੋਲ ਗੇੜੇ ਮਾਰ ਮਾਰ ਪ੍ਰੇਸ਼ਾਨ ਹੋਈ ਮਾਤਾ ਨੇ ਕੀਤੀ ਖ਼ੁਦਕੁਸ਼ੀ

ਮਾਮਲਾ ਹੈ ਹੈ ਨਕੋਦਰ ਦੇ ਪਿੰਡ ਚੀਮਾਂ ਕਲਾਂ ਦਾ, ਜਿੱਥੇ ਇਕੱਠੇ ਹੋਏ ਪਿੰਡ ਦੇ ਲੋਕ, ਵੈਣ ਪਾ ਰਹੀਆਂ ਜਨਾਨੀਆਂ ਤੇ ਬਲ਼ ਰਿਹਾ ਇਹ ਸਿਵਾ ਇਸ ਬਿਰਧ ਮਾਤਾ ਦਾ ਹੀ ਹੈ |
ਅਸਲ ਵਿਚ ਇਸ ਪਿੰਡ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਰਾਜਿੰਦਰ ਕੌਰ ਵਜ਼ੀਰੇ ਆਹਲਾ ਚੰਨੀ ਦੀਆਂ ਸਿਫਤਾਂ ਸੁਣ ਲੰਮੇ ਸਮੇਂ ਤੋਂ ਲਟਕਿਆ ਆਪਣਾ ਇੱਕ ਮਸਲਾ ਹਾਲ ਕਰਵਾਉਣ ਲਈ ਉਸ ਕੋਲ ਜਾਂਦੀ ਹੈ | ਚੰਨੀ ਹੁਰੀਂ ਮਾਤਾ ਨੂੰ ਦਰਖ਼ਾਸਤ ਦੇਣ ਦੀ ਗੱਲ ਆਖਦੇ ਨੇ ਤੇ ਦਰਖ਼ਾਸਤ ਨਾ ਹੋਣ ਕਾਰਨ ਦੋਬਾਰਾ ਆ ਕੇ ਦਰਖ਼ਾਸਤ ਦੇਣ ਲਈ ਕਹਿ ਦਿੰਦੇ ਨੇ |

Related posts

ਮੁੰਡੇ ਕੁੜੀਆਂ ਸਕੂਲ ਬਾਹਰ ਅਹ ਕਿ ਕਰਦੇ ਸੀ

htvteam

ਸਹੁਰੇ ਨੂੰ ਮਿਲਣ ਜਾਂਦਾ ਜਾਂਦਾ ਦੇਖੋ ਕਿੱਥੇ ਜਾ ਪੁੱਜਿਆ ਨੌਜਵਾਨ

htvteam

ਨਗਰ ਨਿਗਮ ਦਫਤਰ ਦੇ ਬਾਹਰੋਂ ਅਚਾਨਕ ਆਉਣ ਲੱਗੀ ਬਦਬੂ

htvteam