Htv Punjabi
crime news Punjab Video

ਸਹੁਰੇ ਨੂੰ ਮਿਲਣ ਜਾਂਦਾ ਜਾਂਦਾ ਦੇਖੋ ਕਿੱਥੇ ਜਾ ਪੁੱਜਿਆ ਨੌਜਵਾਨ

ਮਾਮਲਾ ਹੈ ਜਿਲ੍ਹਾ ਲੁਧਿਆਣਾ ਦੇ ਸ੍ਰੀ ਮਾਛੀਵਾੜਾ ਸਾਹਿਬ ਦਾ, ਜਿੱਥੇ ਪਿੰਡ ਗੜ੍ਹੀ ਨੇੜੇਉ ਲੰਘਦੀ ਸਰਹਿੰਦ ਨਹਿਰ ਦੇ ਪਵਾਤ ਪੁਲ ’ਤੇ ਅੱਜ ਇੱਕ ਭਿਆਨਕ ਘਟਨਾ ਵਾਪਰੀ |
ਅਸਲ ‘ਚ ਲੁਧਿਆਣਾ ਦੇ ਭਾਮੀਆਂ ਰੋਡ ਮੌਜੂਰ ਗੁਰੂ ਨਾਨਕ ਨਗਰ ਦਾ 36 ਸਾਲ ਦਾ ਨੌਜਵਾਨ
ਮਿਲਣ ਸਹਿਗਲ ਆਪਣੇ ਸਹੁਰੇ ਸੂਰਜ ਪ੍ਰਕਾਸ਼ ਨੂੰ ਮਿਲਣ ਰੋਪੜ ਕਰ ਤੇ ਜਾ ਰਿਹਾ ਸੀ | ਕਿਓਂਕਿ ਉਸਦੀ ਕੱਲ ਦੁਬਈ ਲਈ ਫਲਾਈਟ ਸੀ ਇਸ ਕਰਕੇ ਉਹ ਜਾਣ ਤੋਂ ਪਹਿਲਾਂ ਆਪਣੇ ਸਹੁਰੇ ਨੂੰ ਮਿਲਣਾਂ ਚਾਹੁੰਦਾ ਸੀ |
ਸਵੇਰੇ ਮਿਲਣ ਜਾ ਰੋਪੜ ਜਾਣ ਲਈ ਸਰਹਿੰਦ ਨਹਿਰ ਦੇ ਪਵਾਤ ਪੁਲ ਤੇ ਪਹੁੰਚਿਆ ਤਾਂ ਰੋਪੜ ਤੋਂ ਆ ਰਹੀ ਇੱਕ ਕਾਰ ਨਾਲ ਇਸਦੀ ਕਾਰ ਨਾਲ ਸਿੱਧੀ ਟੱਕਰ ਹੋ ਗਈ | ਟੱਕਰ ਏਨੀ ਭਿਆਨਕ ਸੀ ਕਿ ਮਿਲਨ ਸਣੇ ਦੂਜੀ ਕਾਰ ‘ਚ ਬੈਠੀ 65 ਸਾਲਾ ਇੱਕ ਔਰਤ ਦੀ ਮੌਤ ਹੋ ਗਈ ਤੇ ਦੋਵੇਂ ਕਾਰਾਂ ‘ਚ ਸਵਾਰ ਬੱਚੇ ਸਣੇ 5 ਵਿਅਕਤੀ ਜ਼ਖਮੀ ਹੋ ਗਏ |

Related posts

ਹਰਭਜਨ ਸਿੰਘ ਨੂੰ ਮਿਲੇ ਪਲਾਟ ਦੀ ਮੰਗੀ ਜਾਣਕਾਰੀ, ਸੀਐਮਓ ਨੇ ਮੋੜਿਆ

Htv Punjabi

ਕਈ ਕਿੱਲੋ ਮੈਡਲ ਜਿੱਤਣ ਵਾਲੀ ਪੰਜਾਬਣ ਆਈ ਚਰਚਾ ‘ਚ; ਵੂਮੈਨ ਡੇਅ ਮੌਕੇ ਕੈਮਰੇ ਮੂਹਰੇ ਆਕੇ ਦੱਸ ਦਿੱਤੀਆਂ ਸਾਰੀਆਂ ਗੱਲਾਂ

htvteam

ਲਓ ਜੀ ਕਿਸਾਨਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ

htvteam