Htv Punjabi
Punjab Video

ਮਜ਼ਦੂਰਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਦਿੱਤਾ ਧਰਨਾ

ਡੈਮੋਕ੍ਰੇਟਿਕ ਮਨਰੇਗਾ ਫਰੰਟ, ਪੰਜਾਬ ਦੇ ਸੱਦੇ ਤੇ ਅੱਜ ਸੰਗਰੂਰ ਦੀ ਅਨਾਜ ਮੰਡੀ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਮਜਦੂਰਾਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਦਿੱਤਾ ਧਰਨਾ
ਹਜਾਰਾਂ ਦੀ ਗਿਣਤੀ ਵਿੱਚ ਮਰਦਾਂ ਦੇ ਨਾਲ ਨਾਲ ਅੋਰਤਾਂ ਵੀ ਧਰਨੇ ਵਿੱਚ ਪਹੁੰਚੀਆਂ ਤੇ ਆਪਣੀਆਂ ਮੰਗਾ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਗਰਜੇ ਮਜਦੂਰ

Related posts

ਅਰਵਿੰਦ ਕੇਜਰੀਵਾਲ ਦਾ ਇੱਕ ਦਿਨਾ ਪੰਜਾਬ ਦੌਰਾ ਅੱਜ

htvteam

ਰੇਲਵੇ ਦੀ ਪਾਰਕਿੰਗ ਤੋਂ ਦੂਜੇ ਦੀ ਬਾਈਕ ਲੈ ਕੇ ਜਾਣ ਤੋਂ ਰੋਕਿਆ ਤਾਂ ਕਿਰਚ ਨਾਲ ਗਲਾ ਕੱਟ ਦਿੱਤਾ

Htv Punjabi

ਸ਼ਿਰੋਮਣੀ ਅਕਾਲੀ ਦਲ ਦੇ ਵਲੋਂ ‘ਪੰਜਾਬ ਮੰਗਦਾ ਹੈ ਜਵਾਬ’ ਦੇ ਤਹਿਤ ਰੋਸ਼ ਪ੍ਰਦਰਸ਼ਨ

htvteam

Leave a Comment