Htv Punjabi
Crime Punjab Video

ਮੰਤਰੀ ਸੰਜੀਵ ਅਰੋੜਾ ਦੇ ਘਰੋਂ ਦੋ ਸ਼ੱਕੀ ਬੈਗਾਂ ਬਾਰੇ ਹੋਇਆ ਖੁਲਾਸਾ !

ਲੁਧਿਆਣਾ ਚ ਕੈਬਨਟ ਮੰਤਰੀ ਸੰਜੀਵ ਅਰੋੜਾ ਦੇ ਘਰ ਰੇਡ ਹੋਈ ਸੀ ਖਤਮ
ਅਧਿਕਾਰੀਆਂ ਨੇ ਬੋਲਣ ਤੋਂ ਕੀਤਾ ਇਨਕਾਰ
ਘਰ ਦੇ ਵਿੱਚ ਰਹਿਣ ਵਾਲੇ ਕੇਅਰ ਟੇਕਰ ਨੇ ਦਿੱਤੀ ਜਾਣਕਾਰੀ
ਨਹੀਂ ਲੈ ਕੇ ਗਈ ਕਿਸੇ ਤਰੀਕੇ ਦੇ ਕੋਈ ਬੈਗ
ਲੁਧਿਆਣਾ ਦੇ ਸਰਾਭਾ ਨਗਰ ਸਥਿਤ ਕੈਬਨਟ ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ਤੇ ਪਿਛਲੇ 24 ਘੰਟਿਆਂ ਤੋਂ ਚੱਲ ਰਹੀ ਈਡੀ ਦੀ ਰੇਡ ਖਤਮ ਹੋ ਚੁੱਕੀ ਹੈ ਦੱਸ ਦੀਏ ਕਿ ਈਡੀ ਦੀ ਟੀਮ ਵੱਖ-ਵੱਖ ਗੱਡੀਆਂ ਵਿੱਚ ਰਵਾਨਾ ਹੋਈ ਹੈ ਉਧਰ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਹਾਲਾਂਕਿ ਘਰ ਦੇ ਅੰਦਰ ਰਹਿਣ ਵਾਲੇ ਕੇਅਰ ਟੇਕਰ ਨੇ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਉਹਨਾਂ ਨੂੰ ਘਰ ਦੇ ਅੰਦਰ ਹੀ ਪਿਛਲੇ 24 ਘੰਟਿਆਂ ਤੋਂ ਰੱਖਿਆ ਗਿਆ ਹੈ ਅਤੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਘਰ ਦੇ ਅੰਦਰ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਸੀ। ਕੇਅਰ ਟਰੈਕਰ ਨਰੇਸ਼ ਨੇ ਇਹ ਵੀ ਦੱਸਿਆ ਕਿ ਜੋ ਬੈਗ ਉਹ ਲੈ ਕੇ ਗਏ ਨੇ ਉਹ ਉਹਨਾਂ ਦੇ ਆਪਣੇ ਨੇ।

ਲਿਹਾਜ਼ਾ ਹੁਣ ਈਡੀ ਦੀ ਟੀਮ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ ਜਾ ਕਿਸ ਤਰੀਕੇ ਦੇ ਦਸਤਾਵੇਜ ਉਹਨਾਂ ਕੋਲ ਪ੍ਰਾਪਤ ਹੋਏ ਨੇ ਫਿਲਹਾਲ ਇੰਤਜ਼ਾਰ ਦਾ ਵਿਸ਼ਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਯੂਨੀਵਰਸਟੀ ਦੇ ਵਿੱਚ ਪੈ ਗਿਆ ਘੜਮੱਸ

htvteam

ਮਿੱਠੇ ਲਾਰਿਆਂ ਨਾਲ ਕਰਵਾਤਾ ਇਨ੍ਹਾਂ ਦਾ ਧਰਨਾ ਸਮਾਪਤ

Htv Punjabi

ਸਰਪੰਚ ਨੇ ਡੀਸੀ ਦੇ ਦਫਤਰ ਪਹੁੰਚ ਲਾਹੀ ਜੁੱਤੀ; ਦੇਖੋ ਵੀਡੀਓ

htvteam

Leave a Comment