Htv Punjabi
Punjab Religion Video

ਮੰਦਿਰਾਂ ‘ਚ ਆਹ ਕੀ ਹੋਣ ਲੱਗਿਆ ? ਮੁੰਡੇ ਨੇ ਸ਼ਰੇਆਮ ਹੀ ਲਾਹੀਆਂ ਸ਼ਰਮਾਂ

ਮੰਦਿਰ ਚ ਖੜ੍ਹੇ ਏਸ ਨੌਜਵਾਨ ਨੂੰ ਪਹਿਲੀ ਨਜ਼ਰ ਦੇਖ ਹਰ ਕੋਈ ਐਵੇਂ ਸੋਚ ਰਿਹਾ ਕੀ ਭਲਾ ਇਹ ਨੌਜਵਾਨ ਪੂਜਾ ਕਰਦਾ ਹੋਏ ਪਰ ਜਨਾਬ ਏਥੇ ਤੁਹਾਡੀਆਂ ਅੱਖਾਂ ਵੀ ਭੁਲੇਖਾਂ ਖਾ ਗਈਆਂ ਅੱਗੇ ਜੋ ਅਸੀ ਇਹਦੇ ਕਾਰਨਾਮੇਂ ਬਾਰੇ ਦੱਸਣ ਜਾਂ ਰਹੇ ਉਹ ਸੁਣ ਤੁਸੀ ਦੰਗ ਰਹੇ ਜਾਂਵੋਂਗੇ ਪਰ ਪਹਿਲਾਂ ਇਸਦੀ ਘਟੀਆ ਹਰਕਤ ਦੇਖ ਲਓ ਜੋ ਕੀ ਕੈਮਰੇ ਵਿੱਚ ਕੈਦ ਹੋ ਗਈ ਭਗਵਾਨ ਦੇ ਦਰ ਤੇ ਮੱਥਾ ਟੇਕਣ ਦੀ ਬਜਾਏ ਨੌਜਵਾਨ ਕੁਝ ਹੋਰ ਹੀ ਕਰਗਿਆ,,,,,,,,,,

ਦਰਸਲ ਇਹ ਵੀਡੀਓ ਅੰਮ੍ਰਿਤਸਰ ਦੇ ਸ਼ਿਵਾਲਾ ਗੰਗਾ ਰਾਮ ਮੰਦਿਰ ਦੀ ਐ ਜਿਸ ਵਿੱਚ ਬਣੇ ਸ਼ਨੀ ਦੇਵ ਮੰਦਿਰ ਦੇ ਵਿੱਚੋਂ ਨੌਜਵਾਨ ਨੇ ਚਾਂਦੀ ਦੀ ਕੌਲੀ ਅਤੇ ਥਾਲ ਚੋਰੀ ਕੀਤਾ ਐ ਜਿਸਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ,ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਮੰਦਿਰ ਕਮੇਟੀ ਮੈਂਬਰਾਂ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਐ ਕੀ ਅਜਿਹਾ ਨੌਜਵਾਨਾਂ ਤੇ ਨਕੇਲ ਕਸੀ ਜਾਵੇ,ਦੱਸ ਦੀਏ ਕੀ ਇਸਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਅਜਿਹੀਆਂ ਅਨੇਕਾਂ ਘਟਨਾਵਾਂ ਹੋ ਚੁੱਕੀਆਂ ਹਨ ਮੰਦਿਰਾਂ ਤੇ ਗੁਰੂਦੁਆਵਰਿਆਂ ਨੂੰ ਸ਼ਰੇਆਮ ਨਿਸ਼ਾਨਾ ਬਣਾ ਜਾ ਰਿਹਾ ਸੋ ਅਜਿਹੇ ਧਰਮ ਸਥਾਨਾਂ ਚ ਸੁਰੱਖਿਆ ਯਕੀਨੀ ਬਨਾਉਂਣ ਦੀ ਲੋੜ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੜ ਪ੍ਰਧਾਨ ਬਣਦੇ ਸਾਰ ਹੀ ਧਾਮੀ ਸਾਹਿਬ ਆਏ ਹੰਕਾਰ ‘ਚ, ਦੇਖੋ ਕੀ ਕੀਤਾ ?

htvteam

ਵੱਡੀ ਖਬਰ; ਤਰਨਤਾਰਨ ‘ਚ ਭਾਰਤ-ਪਾਕਿ ਸਰਹੱਦ ‘ਤੇ ਬੀਐੱਸਐੱਫ ਨੇ 5 ਸ਼ੱਕੀ ਕੀਤੇ ਢੇਰ

htvteam

ਸਬਜ਼ੀ ‘ਚ ਪਾ ਲਓ ਆਹ ਮਸਾਲਾ, 20 ਬਿਮਾਰੀਆਂ ਛੂ-ਮੰਤਰ; ਠੰਢ ‘ਚ ਛਿੱਕਾ, ਜ਼ੁਕਾਮ, ਕਬਜ਼, ਗੈਸ, ਖੱਟੇ ਡਕਾਰ ਮਿੰਟਾਂ ‘ਚ ਬੰਦ

htvteam

Leave a Comment