Htv Punjabi
Crime Punjab Video

ਰਾਣਾ ਬਲਾਚੌਰੀਆ ਦਾ ਚੋਰੀ ਹੋਇਆ ਪਿਸਟਲ ਬਰਾਮਦ

ਬਠਿੰਡਾ ਪੁਲਿਸ ਨੇ ਫੜਿਆ ਆਰੋਪੀ ਗੁਰਮੇਲ ਸਿੰਘ
ਜਿਸਦੇ ਕੋਲੋਂ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਦੀ ਵਰਤੀ ਗਈ ਪਿਸਤੌਲ ਬਰਾਮਦ ਕੀਤੀ
ਇਹ ਪਿਸਟਲ ਰਾਣਾ ਬਲਾਚੋਰੀਆ ਦੀ ਹੱਤਿਆ ਤੋਂ ਬਾਅਦ ਮੌਕੇ ਤੋਂ ਗਾਇਬ ਹੋ ਗਿਆ ਸੀ
ਮਾੜੇ ਅਨਸਰਾਂ ਖ਼ਿਲਾਫ਼ ਵੱਡੀ ਕਾਰਵਾਈ ਬਠਿੰਡਾ ਪੁਲਿਸ
ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ (ਥਾਣਾ ਨੇਹੀਆਂਵਾਲਾ) ਵੱਲੋਂ ਰਾਹ ਜਾਂਦੇ ਲੋਕਾਂ ਨਾਲ ਪਿਸਤੌਲ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਗਿਆ। ਉਸਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤੀ ਗਈ .45 ਬੋਰ ਪਿਸਤੌਲ, 02 ਜਿੰਦਾ ਕਾਰਤੂਸ ਅਤੇ ਖੋਹ ਕੀਤਾ ਬੁਲੇਟ ਮੋਟਰਸਾਈਕਲ ਬਰਾਮਦ ਕੀਤਾ ਗਿਆ। ਗ੍ਰਿਫਤਾਰ ਵਿਅਕਤੀ ਵੱਲੋਂ ਇੱਕ ਰਾਹਗੀਰ ਤੋਂ ਪਿਸਤੌਲ ਦੀ ਨੋਕ ‘ਤੇ ਮੋਟਰਸਾਈਕਲ ਖੋਹਿਆ ਗਿਆ ਸੀ। ਮਾਮਲੇ ਦੀ ਅਗਲੀ ਤਫਤੀਸ਼ ਜਾਰੀ ਹੈ।

ਇਹ ਜੋ ਫੜਿਆ ਗਿਆ ਆਰੋਪੀ ਕਬੱਡੀ ਖਿਲਾੜੀ ਅਤੇ ਖੇਲ ਪ੍ਰਮੋਟਰ ਦੀ ਜੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਪਿਸਤੋਲ ਉਹੀ ਹੈ ਇਹ ਚੁੱਕ ਕੇ ਲੈ ਕੇ ਆਇਆ ਸੀ ਅਤੇ ਲੁੱਟਕੋ ਦੀ ਵਾਰਦਾਤਾਂ ਨੂੰ ਪਿਸਤੋਲ ਦੀ ਨੋਕ ਤੇ ਅੰਜਾਮ ਦੇ ਰਿਹਾ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਿਖਾਰੀਆਂ ਨੂੰ ਦਾਨ ਦੇ ਰਹੀ ਮਹਿਲਾਂ ਨਾਲ ਆਹ ਕਰਤਾ

htvteam

ਦੀਵਾਲੀ ਦੀ ਰਾਤ ਪੂਰੇ ਮੁਹੱਲੇ ‘ਚ ਹੋਈ ਗੁੰਡਾਗਰਦੀ; ਦੇਖੋ ਵੀਡੀਓ

htvteam

ਦੇਖੋ ਮੁੰਡੇ ਕਿੱਥੇ ਚੜ੍ਹੇ

htvteam

Leave a Comment