Htv Punjabi
Punjab Video

ਦੇਖੋ ਮੁੰਡੇ ਕਿੱਥੇ ਚੜ੍ਹੇ

ਬੈਠਕ ‘ਚ ਬੈਠੀ ਕੁੜੀ ਕੰਮ ਕਰਦੀ ਦਿਆਖੀ ਦੇ ਰਹੀ ਐ ਜੇਕਰ ਤੁਹਾਡੇ ਆਸਪਾਸ ਕੋਈ ਕੁਰਸੀ ਜਾ ਮੇਜ਼ ਹੈ ਤਾਂ ਅਰਾਮ ਨਾਲ ਬੈਠ ਜਾਓ,,,,ਕਿਉਕਿ ਆਗਲੇ ਸੀਨ ਦੇਖ ਤੁਹਾਡਾ ਦਹਿਲ ਸਕਦਾ ਐ , ਇਹ ਸੀਨ ਤੁਹਾਨੂੰ ਡਰਾ ਸਕਦੇ ਨੇ ਹੁਣ ਦੇਖੋ ਸਾਹਮਣੇ ਗਲੀ ਚੋਂ ਇਕ ਦਮ ਨਕਾਬਪੋਸ਼ ਤੇ ਹਿਥਾਰਬੰਦ ਨੌਜਵਾਨ ਘਰ ਦੇ ਅੰਦਰ ਤੁਰੇ ਆਉਂਦੇ , ਤਸਵੀਰਾਂ ਚ ਤੁਸੀ ਦੇਖ ਸਕਦੇ ਹੋ,,,,,,ਇਕ ਨਹੀਂ ਦੋ ਨਹੀਂ ਬਲਿਕ ਪੂਰੇ 13 ਨੌਜਵਾਨ ਉਹੀ ਵੀ ਹਥਿਆਰਾ ਨਾਲ ਲੈਸ ਨੇ,,,,,,ਅਸਲ ‘ਚ ਇਹ ਤਸਵੀਰਾਂ ਅੰਮ੍ਰਿਤਸਰ ਦੇ ਇਲਾਕਾ ਸੁਲਤਾਨਵਿੰਡ ਦੀਆਂ ਨੇ ਜਿੱਥੇ ਇਨ੍ਹਾਂ ਨੌਜਵਾਨਾਂ ਅਕਾਲੀ ਦਲ ਦੀ ਪ੍ਰਧਾਨ ਰਾਜ ਕੁਮਾਰੀ ਦੇ ਘਰ ਚ ਵੜ੍ਹ ਹਮਲਾ ਕਰ ਦਿਤਾ,,,,,,,ਘਰ ਦੇ ਇਕ – ਇਕ ਸਮਾਂਨ ਦੇ ਟੁਕੜੇ -ਟੁਕੜੇ ਕਰ ਦਿੱਤੇ- ਜਿਸ ਤੋਂ ਬਾਅਦ ਪੂਰੇ ਇਲਾਕੇ ਚ ਹਾਹਾਕਾਰ ਮੱਚ ਗਈ ਪਰਿਵਾਰ ਨੂੰ ਆਪਣੀ ਜਾਨ ਘਰੋ ਭੱਜ ਕੇ ਬਚਾਉਣੀ ਪਈ,,,,,ਨੌਜਵਾਨਾਂ ਦੀ ਘਟੀਆ ਕਰਤੂਤ ਕੈਮਰੇ ਚ ਕੈਦ ਹੋ ਗਈ ,,,,,,,

ਉਧਰ ਇਸ ਪੂਰੇ ਮਾਮਲੇ ਬਾਬਤ ਜਦੋਂ ਥਾਣਾ ਬੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਦੋਸ਼ੀ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ,,,,,,,,,

ਪੰਜਾਬ ਸੂਬੇੇ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ,,,,ਆਏ ਦਿਨ ਸ਼ਰੇਆਮ ਮਾੜਤਾੜ ਦੀਆਂ ਖਬਰਾਂ ਸੁਣ ਦਿਲ ਦਹਿਲ ਜਾਂਦਾ ਐ ਖੈਰ,,,ਅਜਿਹੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਨੌਜਵਾਨਾਂ ਨੂੰ ਪੁਲਿਸ ਕਦੋਂ ਤੱਕ ਫੜਕੇ ਸਲਾਖਾ ਪਿੱਛੇ ਸੁੱਟਦੀ ਐ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕੁੜੀ ਨੇ ਦੱਸੀ ਹਵਸ ਦੇ ਦੋ ਪੂਜਾਰੀਆਂ ਦੀ ਸ਼ਰਮਨਾਕ ਕਰਤੂਤ

htvteam

ਸੋਸ਼ਲ ਮੀਡੀਆ ‘ਤੇ ਪੈਸਿਆਂ ਵਾਲੀ ਆਡੀਓ ਹੋਈ ਵਾਇਰਲ, ਲੋਕ ਲੈ ਰਹੇ ਨੇ ਮਜ਼ੇ

htvteam

ਆਹ ਬੰਦੇ ਦੀ ਲੱਗੀ ਬੋਲੀ, ਸਾਰਾ ਪੈਸਾ ਗੁਰੂ ਘਰ ਨੂੰ ਦਿੱਤਾ

htvteam

Leave a Comment