Htv Punjabi
Punjab Video

ਰਾਤ ਦੇ ਹਨੇਰੇ ‘ਚ ਬੰਦੇ ਕਰਤਾ ਕਾਂ-ਡ, ਸਮਾਨ ਦੇਖ ਜਨਾਨੀ ਦੇ ਸੁੱਕੇ ਸਾਹ ?

ਜੇਕਰ ਤੁਸੀ ਆਪਣੇ ਘਰ ਨੂੰ ਸੁਨਾਂ ਛੱਡ ਕੇ ਰਿਸਤੇਦਾਰੀ ਜਾਂ ਫਿਰ ਕਿਸੇ ਥਾਂ ਘੁਮਣ ਫਿਰਨ ਜਾਣ ਦੀ ਤਿਆਰੀ ਕਰ ਰਹੇ ਹੋਂ ਤਾਂ ਰੁਕ ਜਾਓ,,,,ਪਹਿਲਾਂ ਇਹ ਖਬਰ ਪੂਰੀ ਦੇਖ ਲਓ ਕਿਤੇ ਤੁਹਾਡਾ ਵੀ ਵੱਡਾ ਨੁਕਸਾਨ ਨਾ ਹੋ ਜਾਵੇ,,,,ਅਸਲ ਚ ਇਹ ਤਸਵੀਰਾਂ ਲੁਧਿਆਣਾ ਭਾਮੀਆਂ ਜੈਨ ਕਲੋਨੀ ਦੀਆਂ ਜਿੱਥੇ ਇਕ ਪਰਿਵਾਰ ਆਪਣੇ ਘਰ ਤਾਲੇ ਮਾਰ ਆਪਣੇ ਰਿਸਤੇਦਾਰਾਂ ਨੂੰ ਮਿਲਣ ਗਿਆ ਸੀ , ਉਨਾਂ ਦੇ ਜਾਣ ਤੋਂ ਬਾਅਦ ਉਨਾਂ ਦੇ ਘਰ ਚ ਅੱਧੀ ਰਾਤ ਨੂੰ ਕੁਝ ਅਣਪਛਾਤੇ ਨੇ ਜੋ ਕੀਤਾ,,,,ਉਹ ਦੇਖ ਪਰਿਵਾਰ ਦੇ ਸਾਂਹ ਸੁੱਕ ਗਏ ਜਿਸਦੀ ਘਟਨਾ ਕੈਮਰੇ ਚ ਕੈਦ ਹੋ ਗਈ,,,,

ਉਧਰ ਮੌਕੇ ਤੇ ਘਟਨਾ ਦਾ ਜ਼ਾਇਜਾ ਲੈਣ ਪੁੱਜੇ ਪੁਲਿਸ ਆਧਿਕਾਰੀ ਨੇ ਕਿਹਾ ਵੀਡੀਓ ਦੇ ਅਧਾਰ ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਅਤੇ ਅਤੇ ਪੁਲਿਸ ਜਾਂਚ ਕਰ ਰਹੀ ਐ ,,,,ਆਪਣੇ ਘਰ ਤੋਂ ਬਾਹਰ ਜਾਣ ਤੋਂ ਪਹਿਲਾ ਘਰ ਦੀ ਸੁਰੱਖਿਆ ਦੇ ਪ੍ਰਬੰਦ ਜਰੂਰ ਕਰ ਕੇ ਜਾਇਓ ਨਹੀਂ ਤਾ ਤੁਸੀ ਵੀ ਹੋ ਸਕਦੇ ਹੋਂ ਚੋਰਾਂ ਦਾ ਸ਼ਿਕਾਰ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਅੰਮ੍ਰਿਤਸਰ ‘ਚ ਫੇਰ ਪੈ ਗਿਆ ਸੜਕ ‘ਤੇ ਘਮਸਾਨ, ਜਦੋਂ ਫਟੀ ਵਰਦੀ ‘ਚ ਲੋਕਾਂ ਨੇ ਦੇਖਿਆ ਪੁਲਿਸੀਆ

htvteam

ਖੰਨਾ ਚ 3-3 ਬੱਚਿਆਂ ਦੇ ਮਾਂ ਪਿਓ ਪ੍ਰੇਮੀ ਜੋੜੇ ਨੇ ਪਿਆਰ ‘ਚ ਅਨ੍ਹੇ ਹੋਕੇ ਕੀਤਾ ਆਹ ਕੰਮ, ਦੇਖੋ ਬੱਚਿਆਂ ਦਾ ਹਾਲ

Htv Punjabi

ਪਹਿਲਾਂ ਧੀ ਤੋਂ ਕਰਵਾਇਆ ਦੇਹ ਵਪਾਰ, ਫੇਰ ਪ੍ਰੇਮੀ ਨੂੰ 3 ਲੱਖ ਰੁਪਏ ‘ਚ ਵੇਚਿਆ

Htv Punjabi

Leave a Comment