Htv Punjabi
Punjab Video

ਰਾਤ ਨੂੰ ਘਰਵਾਲੀ ਨੇ ਘਰ ‘ਚ ਬੁਲਾਏ ਪਿੰਡ ਆਲੇ ਦੋ ਆਸ਼ਕ, ਘਰਵਾਲੇ ਨੂੰ ਸੁੱਤਾ ਸਮਝ ਕਮਰੇ ‘ਚ ਹੀ ਚੁੱਕਣ ਲੱਗੇ ਫਾਇਦਾ

ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਿਹਾ 23 ਸਾਲਾਂ ਦਾ ਇਹ ਉਹੀ ਬਦਨਸੀਬ ਨੌਜਵਾਨ ਮਲੂਕ ਸਿੰਘ ਹੈ ਜੋ ਕੀ ਆਪਣੀ ਘਰਵਾਲੀ ਦਾ ਪਿਆਰ ਨਾ ਪਾ ਸਕਿਆ ਬੇਸ਼ੱਕ ਵਿਆਹ ਨੂੰ ਸੱਤ ਸਾਲ ਬੀਤ ਗਏ ਸਨ ਪਰ ਇਸਦੇ ਬਾਵਜੂਦ ਵੀ ਇਸਦੀ ਘਰਵਾਲੀ ਨੇ ਨੌਜਵਾਨ ਨੂੰ ਦਿਲੋਂ ਸਵੀਕਾਰ ਨਹੀਂ ਸੀ ਕੀਤਾ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਮੁੰਡੇ ਦੇ ਪਰਿਵਾਰ ਨੇ ਦੱਸਿਆ ਕੀ ਇਸਦੀ ਘਰਵਾਲੀ ਦੇ ਪਿੰਡ ਦੇ ਹੀ ਦੋ ਮੁੰਡਿਆਂ ਨਾਲ ਨਜਾਇਜ਼ ਸਬੰਧ ਸਨ ਤੇ ਜਿਨ੍ਹਾਂ ਵਿਚਕਾਰ ਘਰਵਾਲਾ ਰੋੜਾ ਬਣ ਰਿਹਾ ਸੀ ਤੇ ਬੀਤੀ ਰਾਤ ਜਦੋਂ ਨੌਜਵਾਨ ਬੈਡਾਂ ਵਾਲੇ ਕਮਰੇ ਚ ਸੁੱਤਾ ਪਿਆ ਸੀ ਤਾਂ ਉਸ ਸਮੇਂ ਘਰ ਵਿੱਚ ਦੋਵੇਂ ਆਸ਼ਕ ਆ ਵੜ੍ਹੇ ਫਿਰ ਕਮਰੇ ਚ ਨੌਜਵਾਨ ਦੇ ਨਾਲ ਅਜਿਹਾ ਕਾਰਾ ਕੀਤਾ ਜਿਸਦੇ ਖੌਫਨਾਕ ਸੀਨ ਦੇਖ ਪੂਰਾ ਪਿੰਡ ਦਹਿਲ ਉੱਠਿਆ ਅੱਗੇ ਸੁਣੋਂ ਘਰਵਾਲੀ ਨੇ ਆਸ਼ਕਾਂ ਨਾਲ ਮਿਲਕੇ ਕਿਵੇਂ ਵਿਛਾਇਆ ਘਰਵਾਲੇ ਦੀ ਮੌਤ ਦਾ ਜਾਲ,ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਾਹਲੂਵਾਲਾ ਨਾਲ ਸਬੰਧਤ ਹੈ,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਘਰਵਾਲੀ ਨੇ ਨਜਾਇਜ਼ ਸਬੰਧਾਂ ਦੇ ਚੱਲਦੇ ਇਹ ਸਭ ਕੁਝ ਹੋਇਆ ਹੈ ਜਿਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧਾਰਮਿਕ ਭਜਨ ਗਾਉਂਦੇ ਗਾਉਂਦੇ ਇਸ ਗਾਇਕ ਨੂੰ ਦੇਖੋ ਕੋਰੋਨਾ ਦੌਰਾਨ ਕੀ ਹੋਇਆ??? ਰੱਬ ਦੇ ਰੰਗ ਨਿਆਰੇ!!

Htv Punjabi

ਕਰਫਿਊ ਦੌਰਾਨ ਆਰਥਿਕ ਮੰਦੀ ‘ਚ ਪਰੇਸ਼ਾਨ ਇੱਕ ਹੋਰ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਆਤਮਹੱਤਿਆ, ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ

Htv Punjabi

200 ਰੁਪਏ ਕਰਕੇ ਬੰਦਾ ਮਾ+ਰਤਾ, ਜਲਾਦਾਂ ਤੋਂ ਭੈੜੇ ਨੇ ਏਦਾਂ ਦੇ ਲੋਕ !

htvteam

Leave a Comment