Htv Punjabi
Punjab

ਰਾਤ ਨੂੰ ਨੂੰਹ ਦੇਖ ਕੇ ਸਹੁਰੇ ਕਰਨ ਲੱਗ ਜਾਂਦਾ ਧੱਕਾ!

ਜ਼ਿਲਾਂ ਗੁਰਦਾਸਪੁਰ ਦੇ ਪਿੰਡ ਸਦਵਾ ਕਲਾਂ ਵਿਚ ਰਿਸ਼ਤੇ ਹੋਏ ਤਾਰ ਤਾਰ ਸੋਹਰੇ ਨੇ ਆਪਣੀ ਹੀ ਨੂੰਹ ਨਾਲ ਕੀਤਾ ਬਲਾਤਕਾਰ ਦੀ ਘਟਨਾ ਉਸ ਵੇਲੇ ਵਾਪਰੀ ਜਦੋ ਪੀੜਿਤ ਔਰਤ ਆਪਣੇ ਘਰ ਵਿਚ ਆਪਣੇ 18 ਮਹੀਨੇ ਦੇ ਬੇਟੇ ਨਾਲ ਇਕਲੀ ਆਪਣੇ ਘਰ ਵੀ ਰਾਤ ਸਮੇਂ ਸੋ ਰਹੀ ਸੀ ਕਿ ਪੀੜਿਤ ਦੇ ਸੋਹਰੇ ਨੇ ਉਸ ਨਾਲ ਜਬਰ ਜਨਾਹ ਕੀਤਾ ਪੀੜਤਾ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ

ਪੀੜਿਤ ਔਰਤ ਨੇ ਕਿਹਾ ਕਿ ਉਸ ਦਾ ਸੋਹਰਾ ਉਸ ਤੇ ਗਲਤ ਨਿਗਾਹ ਰੱਖਦਾ ਸੀ ਜਿਸ ਦੀ ਜਾਣਕਾਰੀ ਉਸ ਨੇ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਦਿਤੀ ਤੇ ਉਹਨਾਂ ਇਹ ਕਹਿਕੇ ਪਲਾ ਝਾੜ ਲਿਆ ਕੀ ਹੋ ਸਕਦਾ ਸ਼ਰਾਬ ਪੀਤੀ ਵਿਚ ਗਲਤੀ ਹੋਗੀਹੋਵੇ ਪਰ ਜਦੋ ਮੇਰੇ ਪਰਿਵਾਰ ਵਾਲੇ 2 ਦਿਨ ਲੀ ਰਿਸ਼ਤੇਦਾਰਾਂ ਦੇ ਗਏ ਤੇ ਮੇਰੇ ਸੋਹਰੇ ਨੇ ਰਾਤ ਨੂੰ ਮੇਰੇ ਨਾਲ ਜਬਰਦਸਤੀ ਕਰ ਦਿਤੀ ਮੇਰੇ ਪਤੀ ਪਿਛਲੇ 3 ਸਾਲ ਤੋਂ ਬਾਹਰ ਹੀ ਕਮ ਕਰਦੇ ਨੇ ਕੇਵਲ ਕੁਝ ਸਮੇ ਲਈ ਛੁਟੀ ਆਉਂਦੇ ਨੇ ਮੈਂ ਮੰਗ ਕਰਦੀ ਹਾਂ ਕਿ ਅਜਿਹੇ ਵਿਅਕਤੀ ਨੂੰ ਸਖਤ ਸਜ਼ਾ ਦਿੱਤੀ ਜਾਵੇ

ਸਾਡੇ ਕੋਲ ਦਰਖ਼ਾਸਤ ਆਈ ਹੈ ਪਿੰਡ ਸਦਵਾ ਕਲਾ ਦੀ ਏਕ ਔਰਤ ਨਾਲ ਉਸ ਦੇ ਸੋਹਰੇ ਹਰਜੀਤ ਸਿੰਘ ਨੇ ਜਬਰਦਸਤੀ ਕੀਤੀ ਹੈ ਉਸ ਪੀੜਿਤ ਦੇ ਬਿਆਨ ਲੈਕੇ ਅਗਲੀ ਕਰਵਾਈ ਆਰੰਭ ਦਿਤੀ ਹੈ

Related posts

ਨੌਜਵਾਨਾਂ ਨੇ ਕਰਤਾ ਕਾਂਡ ਫੇਰ ਇਕੱਠੇ ਹੋਕੇ ਆਗੇ ਸ਼ਿਵ ਸੇਨਾ ਵਾਲੇ

htvteam

ਪੰਜਾਬ ਬੰਦ ਤੇ ਚਲਦੇ ਆਂ ਇੱਥੇ ਪਿਆ ਰੌਲਾ ਸਿੱਖਿਆ ਅਫਸਰ ਨਾਲ ਕਿਸਾਨਾਂ ਦੀ ਤਕਰਾਰ

htvteam

ਖਬਰ ਦੇਖ ਰਾਤ ਵੇਲੇ ਝਾੜੀਆਂ ‘ਚ ਪੇਸ਼ਾਬ ਕਰਨ ਵਾਲੇ ਕੰਬ ਜਾਣਗੇ

htvteam