Htv Punjabi
Punjab Video

ਰਾਵਣ, ਕੁੰਭਕਰਨ ਤੇ ਮੇਘਨਾਥ ਨਾਲ ਵਾਪਰਿਆ ਹਾਦਸਾ ?

ਦੁਸ਼ਹਿਰੇ ਵਾਲੇ ਦਿਨ ਮੀਹ ਨੇ ਲੋਕਾਂ ਨੂੰ ਕੀਤਾ ਨਿਰਾਸ਼

ਜਲੰਧਰ ਦੇ ਵੱਖ-ਵੱਖ ਹਿੱਸਿਆਂ ਚ ਭਰਿਆ ਮੀਂਹ
ਮੀਂਹ ਕਾਰਨ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਡਿੱਗੇ
ਪ੍ਰਬੰਧਕ ਕਮੇਟੀਆਂ ਵਿੱਚ ਦੇਖਣ ਨੂੰ ਮਿਲੀ ਕਾਫੀ ਨਿਰਾਸ਼ਤਾ
ਦੁਸ਼ਹਿਰੇ ਵਾਲੇ ਦਿਨ ਮੀਹ ਨੇ ਲੋਕਾਂ ਨੂੰ ਕੀਤਾ ਨਿਰਾਸ਼ ਜਲੰਧਰ ਦੇ ਵੱਖ-ਵੱਖ ਗਰਾਊਂਡਾਂ ਦੇ ਵਿੱਚ ਅਤੇ ਵੱਖ-ਵੱਖ ਹਿੱਸਿਆਂ ਤੇ ਅੱਜ ਬੜੀ ਧੂਮ ਧਾਮ ਨਾਲ ਦੁਸ਼ਹਿਰਾ ਮਨਾਇਆ ਜਾਣਾ ਸੀ ਪਰ ਸਵੇਰੇ ਹੋਈ ਬਾਰਿਸ਼ ਦੇ ਕਾਰਨ ਵੱਖ-ਵੱਖ ਗਰਾਊਂਡਾਂ ਦੇ ਵਿੱਚ ਖੜੇ ਕੀਤੇ ਗਏ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਡਿੱਗ ਪਏ। ਅਤੇ ਕਈ ਗਰਾਊਂਡਾਂ ਦੇ ਵਿੱਚ ਪਾਣੀ ਵੀ ਭਰ ਗਿਆ। ਅਤੇ ਬਸਤੀ ਸ਼ੇਖ ਦੀ ਗਰਾਊਂਡ ਵਿੱਚ ਬਣਾਏ ਗਏ ਮੇਘਨਾਥ ਪੁਤਲੇ ਦੀ ਗਰਦਨ ਵੀ ਡਿੱਗ ਪਈ ਜਿਸ ਕਾਰਨ ਪ੍ਰਬੰਧਕ ਕਮੇਟੀਆਂ ਵਿੱਚ ਕਾਫੀ ਨਿਰਾਸ਼ਤਾ ਦੇਖਣ ਨੂੰ ਮਿਲੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅੱਜ ਬੜੇ ਧੂਮ ਧਾਮ ਨਾਲ ਦੁਸ਼ਹਿਰਾ ਮਨਾਇਆ ਜਾਣਾ ਸੀ ਪਰ ਮੌਸਮ ਕਾਰਨ ਇਹ ਅਸੰਭਵ ਹੋ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ੇ ਦਾ ਸਭ ਤੋਂ ਵੱਡਾ ਸਰਗਨਾ ਇਟਲੀ ਤੋਂ ਗ੍ਰਿਫਤਾਰ, ਪੰਜਾਬ ਪੁਲਿਸ ਮੰਗੇਗੀ ਰਿਮਾਂਡ, ਕੈਪਟਨ ਨੇ ਕਿਹਾ : ਬਖਸ਼ਾਂਗੇ ਨਹੀਂ

Htv Punjabi

ਤਿੰਨ ਮੁੰ-ਡਿ-ਆਂ ਨੇ ਇਕੱਲੀ ਕੁ-ੜੀ ਨਾਲ ਕੀਤੀਆਂ ਹੱ-ਦਾਂ ਪਾਰ

htvteam

ਬੇਅਦਬੀ ਮਾਮਲੇ ‘ਚ ਕੈਪਟਨ ਦੀ ਵੱਡੀ ਜਿੱਤ ਸੀਬੀਆਈ ਡਿੱਗੀ ਮੂਧੇ ਮੂੰਹ, ਦੇਖੋ ਕਿਸੇ ਨੇ ਸੁਣਾਇਆ ਵੱਡਾ ਫੈਸਲਾ

Htv Punjabi

Leave a Comment