ਇਹ ਗੱਡੀ ਕਿਸੇ ਸੜਕ ਹਾਦਸੇ ਦਾ ਸ਼ਿਕਾਰ ਨਹੀਂ ਹੋਈ ਬਲਕਿ ਇਸ ਗੱਡੀ ਦੀ ਇਹ ਹਾਲਤ ਰਿਸ਼ਵਤਖੋਰ ਥਾਣੇਦਾਰ ਨੇ ਕੀਤੀ ਹੈ ਜੀ ਹਾਂ ਉਹੀ ਜਗਰੂਪ ਸਿੰਘ ਜੋ ਕਿ ਬਠਿੰਡਾ ਦੇ ਥਾਣਾ ਤਲਵੰਡੀ ਸਾਬੋ ਵਿਖੇ ਆਪਣੀ ਸੇਵਾ ਨਿਭਾਅ ਰਿਹਾ ਸੀ ਲਖਵੀਰ ਸਿੰਘ ਨਾ ਦੇ ਵਿਅਕਤੀ ਨੂੰ ਕਿਸੇ ਮਾਮਲੇ ਚੋਂ ਰਫਾ-ਦਫਾ ਕਰਨ ਲਈ 10000 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ,,,,,,, ਜਿਸਤੋਂ ਬਾਅਦ ਉਕਤ ਵਿਅਕਤੀ ਕੋਲੋ ਰਿਸ਼ਵਤ ਲੈਕੇ ਥਾਣੇਦਾਰ ਜਗਰੂਪ ਸਿੰਘ ਗੱਡੀ ਰੇਲ ਬਣਾ ਦਿੰਦਾ ਹੈ ਜਿਸਦੀ ਗੱਡੀ ਬੇਕਾਬੂ ਹੋਕੇ ਤਲਵੰਡੀ ਸਾਬੋ ਸਰਦੂਲਗੜ੍ਹ ਰੋਡ ਤੇ ਇੱਕ ਖੰਭੇ ਨਾਲ ਜਾ ਟਕਰੋਂਉਦੀ,,,,,,,,,,ਜਿਸ ਮੌਕੇ ਪਿੱਛਾ ਕਰਦੇ ਹੋਏ ਵਿਜੀਲੈਂਸ ਨੇ ਥਾਣੇਦਾਰ ਨੂੰ ਕਾਬੂ ਕਰ ਲਿਆ ਹੈ,,,,,,,ਦੇਖੋ ਫਿਰ ਕਿਵੇਂ ਮੌਕੇ ਤੇ ਵਿਜੀਲੈਂਸ ਅਫਸਰਾਂ ਨੇ ਥਾਣੇਦਰਾ ਨੂੰ ਸਬਕ ਸਿਖਾਇਆ,,,,,,,,
ਸੋ ਵਿਜੀਲੈਂਸ ਅਧਿਕਾਰੀ ਦਾ ਕਹਿੰਣਾ ਹੈ ਥਾਣੇਦਾਰ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਜਿਸਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..