Htv Punjabi
Punjab Video

ਰੱਬ ਕਦੇ ਵੀ ਇਹੋ- ਜਹੀ ਜ਼ਿੰਦਗੀ ਨਾ ਕਿਸੇ ਨੂੰ ਦੇਵੇ

ਮੰਜੇ ਤੇ ਪਿਆ ਜਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਜਸਵੀਰ ਸਿੰਘ ਆਪਣੀ ਨਿਰਾਸ਼ਾ ਦੇ ਆਲਮ ਦੇ ਵਿੱਚ ਚਲਾ ਗਿਆ,ਜਸਵੀਰ ਸਿੰਘ ਜਿਲ੍ਹਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਦਾ ਰਹਿਣ ਵਾਲਾ ,ਕੰਮ ਕਾਜ ਦੌਰਾਨ ਜਸਵੀਰ ਦੀ ਲੱਤ ਤੇ ਸੱਟ ਲੱਗੀ ਘਰ ਵਿੱਚ ਅੰਤਾਂ ਦੀ ਗਰੀਬੀ ਹੋਣ ਕਾਰਨ ਜਸਵੀਰ ਆਪਣਾ ਸਹੀ ਇਲਾਜ ਨਹੀਂ ਕਰਵਾ ਸਕਿਆ ਹੋਲੀ ਹੋਲੀ ਰੋਗ ਏਨਾਂ ਵੱਧ ਗਿਆ ਕਿ ਉਹ ਹੁਣ ਮੰਜੇ ਤੇ ਪਿਆ ਮਹਿਜ਼ ਹੱਡੀਆਂ ਦੀ ਮੁੱਠ ਬਣ ਗਿਆ ਹੈ ‌ਜਾਣਕਾਰੀ ਦਿੰਦੇ ਜਸਵੀਰ ਸਿੰਘ ਦੇ ਪਿਤਾ ਰੇਸ਼ਮ ਹੌਰਾਂ ਨੇ ਮਦਦ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਇਲਾਜ ਲਈ ਮਦਦ ਕੀਤੀ ਜਾਵੇੇ ,,,,,,,,,,,,

ਦੋਸਤੋ ਤੁਸੀ ਵੀ ਇਨਸਾਨੀਅਤ ਨਾਤੇ ਇਸ ਵੀਡੀਓ ਆਪਣੇ ਗਰੁੱਪਾਂ ਵਿੱਚ ਸ਼ੇਅਰ ਕਰੋ ਤਾਂ ਜੋ ਏਸ ਗਰੀਬ ਬੰਦੇ ਦਾ ਇਲਾਜ ਹੋ ਸਕੇ ਅਤੇ ਇਸਦੇ ਨਾਲ ਹੀ ਅਸੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਾਂ ਕੀ ਜਸਵੀਰ ਸਿੰਘ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਥਾਣੇ ਵਿੱਚ ਕੀ ਹੋਇਆ ?

htvteam

ਅਫ਼ਗ਼ਾਨਿਸਤਾਨ ਤੋਂ ਪਾਕਿ ਰਸਤੇ ਆਇਆ ਮੌਤ ਦਾ ਸਮਾਨ

htvteam

ਸੈਂਟਰ ਜੇਲ਼੍ਹ ‘ਚ ਬੰਦ ਉਮਰ ਕੈਦ ਕੱਟ ਰਹੇ ਕੈਦੀ ਨੇ ਖੁਦ ਨੂੰ ਕੀਤਾ ਜ਼ਖਮੀ, ਫੇਰ ਕੀਤਾ ਡਿਪਟੀ ਸੁਪਰਡੈਂਟ ‘ਤੇ ਹਮਲਾ

Htv Punjabi

Leave a Comment