Htv Punjabi
Punjab Video

ਲਓ ਜੀ ਦੇਖੋ ਭਗਵੰਤ ਮਾਨ ਦੇ ਮੰਤਰੀ ਨੇ ਕੀ ਕੀਤਾ

ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਦੀਆਂ ਨੇ ਜਿੱਥੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਹੋਈ ਪੁੱਜੇ ਨੇ,,,,ਦੱਸ ਦੀਏ ਕੀ ਸਿਹਤ ਮੰਤਰੀ ਡਾ: ਬਲਬੀਰ ਸਿੰਘ ਹੋਰਾਂ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਸ਼ਿਰਕਤ ਕੀਤੀ ਜਿੱਥੇ ਉਨਾਂ ਦੇ ਪਹੁੰਚ ਤੇ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਉਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਹਸਪਤਾਲ ਦੁਆਰਾ ਚਲਾਏ ਗਏ ਤੰਬਾਕੂ ਵਿਰੋਧੀ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ,,,,,ਇਸ ਤੋਂ ਇਲਾਵਾ ਵੀ ਉਨ੍ਹਾਂ ਸੰਗਰੂਰ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਵਲ ਹਸਪਤਾਲ ਦਾ ਮੁਆਇਨਾ ਵੀ ਕੀਤਾ,,,,,,ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨਾ ਕਿਹਾ ਕਿ ਹਸਪਤਾਲ ਚ ਜੋ ਵੀ ਕੋਈ ਦਿਕਤ ਆਉਂਦੀ ਹੈ ਤਾ ਉਸ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆ ਜਾਣਗੀਆਂ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕਿਸਾਨਾਂ ਨੇ ਐਵੇਂ ਮਨ੍ਹਾਇਆ ਆਜ਼ਾਦੀ ਦਾ ਜਸ਼ਨ, ਫਿਰ ਸਮਝਾਏ ਆਜ਼ਾਦੀ ਦੇ ਮਾਈਨੇ ਕੀ ਹੁੰਦੇ ?

htvteam

ਸੁਨੱਖੀ ਜਨਾਨੀ ‘ਤੇ ਸ਼ੱਕ ਨੇ ਬੰਦਾ ਬਣਾ’ਤਾ ਜਮਦੂਤ; 10 ਮਹੀਨਿਆਂ ਦੀ ਬੱਚੀ ਨਾਲ ਟੱਪ ਗਿਆ ਹੱਦਾਂ

htvteam

ਕੋਠੀ ‘ਚ ਬਿਨ੍ਹਾਂ ਕੱਪੜਿਆਂ ਤੋਂ ਆਸ਼ਿਕ ਨਾਲ ਘਰਵਾਲੇ ਨੇ ਫੜੀ ਘਰਵਾਲੀ

htvteam

Leave a Comment