Htv Punjabi
Punjab Video

ਵਾਇਰਲ ਵੀਡੀਓ ਦੇਖ, ਦੇਖੋ ਫੇਰ ਕੋਠੀ ਦੇ ਬਾਹਰ ਕੀ ਕਰ ਗਏ

ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਬਟਾਲਾ ਦੇ ਕਸਬਾ ਕਾਦੀਆਂ ਦਾ | ਜਿੱਥੇ ਘਰ ਦੇ ਗੇਟ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਸਾਫ ਸਾਫ ਵਿਖਾਈ ਦੇ ਰਿਹਾ ਹੈ ਕਿ ਮੂੰਹ ਬੰਨੀ ਇੱਕ ਨੌਜਵਾਨ ਘਰ ਦਾ ਗੇਟ ਖੜਕਾਉਂਦਾ ਹੈ | ਫੇਰ ਜਦ ਘਰ ਦੇ ਅੰਦਰੋਂ ਘਰ ਦੇ ਜੀਅ ਬਾਹਰ ਆਉਂਦੇ ਨੇ ਤੇ ਨੌਜਵਾਨ ਉਹਨਾਂ ਨੂੰ ਕੁੱਝ ਆਖ ਕੇ ਦੌੜਣ ਲੱਗ ਜਾਂਦਾ ਹੈ ਅਤੇ ਘਰ ਦੇ ਬਾਕੀ ਦੇ ਜੀਅ ਵੀ ਬਾਹਰ ਆ ਕੇ ਨੌਜਵਾਨਾਂ ਦੇ ਪਿਛੇ ਦੌੜਦੇ ਨੇ |
ਅਸਲ ‘ਚ ਘਰ ਦੇ ਅੰਦਰ ਲਿਆ ਖੜ੍ਹਾ ਕੀਤਾ ਜਾ ਰਿਹਾ ਇਹ ਬੁਲੇਟ ਓਹੀ ਹੈ ਜੋ ਕੁੱਝ ਦਿਨ ਪਰਿਲਾਂ ਚੋਰੀ ਹੋ ਗਿਆ ਸੀ | ਤੇ ਚੋਰੀ ਦੀ ਵੀਡੀਓ ਸੋਸਿਲ ਮੀਡਿਆ ਤੇ ਖੂਬ ਵਾਇਰਲ ਹੋਈ ਸੀ | ਫੇਰ ਇਹ ਹੁਣ ਕਿਵੇਂ ਵਾਪਿਸ ਆਇਆ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ |

Related posts

ਅੰਮ੍ਰਿਤਪਾਲ ਸਿੰਘ ਦਾ ਨਵਾਂ ਸਾਥੀ ਕਾਬੂ ! ਖੁੱਲ੍ਹੇ ਭੇਤ !

htvteam

ਲੱਖਾ ਸਿਧਾਣਾ ਦੀ ਸਕੂਲ ਪ੍ਰਿੰਸੀਪਲ ਨਾਲ ਖੜਕੀ ਇੱਟ ਨਾਲ ਇੱਟ

htvteam

ਅੰਮ੍ਰਿਤਪਾਲ ਦੇ ਹੱਕ ‘ਚ ਹੋ ਗਿਆ ਵੱਡਾ ਐਲਾਨ ! ਸੁਣਕੇ ਅੰਮ੍ਰਿਤਪਾਲ ਦੇ ਮਾਪਿਆਂ ਦੇ ਚਿਹਰੇ ‘ਤੇ ਆਈ ਰੌਣਕ !

htvteam