Htv Punjabi
Punjab Video

ਵਿਆਹ ‘ਚ ਦੇਖੋ ਆਰਕੈਟਸਾ ਵਾਲੀ ਕੁੜੀ ਦੀ ਦਲੇਰੀ

ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਆਰ ਕੈਸਟ ਵਾਲੀ ਕੁੜੀ ਨੂੰ ਦੇਖ ਮੁੰਡਿਆਂ ਦਾ ਦਿਮਾਗ ਹਿੱਲ ਗਿਆ ਫਿਰ ਸ਼ਰਾਬ ਦੇ ਨਸ਼ੇ ਚ ਟੁੰਨ ਹੋਏ ਮੁੰਡੇ ਭੁੱਲੇ ਦੁਨੀਆਂ,ਏਸ ਦੌਰਾਨ ਕੁੜੀ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਅੱਗਿਓਂ ਕੁੜੀ ਵੀ ਦਲੇਰ ਨਿਕਲੀ,ਗੁੱਸੇ ਵਿੱਚ ਕੁੜੀ ਨੇ ਕਿਹਾ ਹੁਣ ਨਹੀਂ ਛੱਡਦੀ,ਇਨ੍ਹਾਂ ਸ਼ਰਾਬੀ ਮੁੰਡਿਆਂ ਨੂੰ ਬੰਦੇ ਬਣਾਕੇ ਛੱਡੂਗੀ ਅੱਗੇ ਦਾ ਸੀਨ ਦੇਣ ਤੁਸੀ ਵੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ,,,,,,

ਏਸ ਮੌਕੇ ਸੁੰਧੂ ਨੇ ਦੱਸਿਆ ਕੀ ਉਨ੍ਹਾਂ ਮੁੰਡਿਆਂ ਨੇ ਸੰਧੂ ਦੇ ਨਾਲ ਬਦਸਲੂਕੀ ਕੀਤੀ ਹੈ ਜੋ ਕੀ ਬਰਦਾਸ਼ਤਯੋਗ ਨਹੀਂ ਇਸ ਬਾਬਤ ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਉਂਦੇ ਹੋਏ ਮੁੰਡਿਆ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਉਨ੍ਹਾਂ ਮੁੰਡਿਆਂ ਦੇ ਖਿਲਾਫ ਕੀ ਕਾਰਵਾਈ ਕਰਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੱਸ ਆਹ ਦਿਨ ਦੇਖਣੇ ਬਾਕੀ ਸੀ

htvteam

ਕੰਗਣਾ ਦੇ ਥੱਪੜ ਮਾਰਨ ਤੋਂ ਬਾਅਦ ਲੜਕੀ ਦੇ ਟੱਬਰ ਨਾਲ ਦੇਖੋ ਕੀ ਹੋਇਆ ?

htvteam

20 ਮਿੰਟ ‘ਚ ਅੰਨ੍ਹਿਆਂ ਦੀ ਨਜ਼ਰ ਲਿਆਉਣ ਵਾਲੇ ਡਾਕਟਰ ਦਾ ਕਮਾਲ; ਦੇਖੋ ਵੀਡੀਓ

htvteam

Leave a Comment