Htv Punjabi
Punjab Video

ਵਿਆਹ ਵਾਲੀ ਰਾਤ ‘ਤੋਂ ਪਹਿਲਾਂ ਘਰਵਾਲੇ ਦੀ ਥਾਂ ਕੁੜੀ ਦੇ ਘਰ ਧੱਕੇ ਨਾਲ ਵੜ੍ਹਿਆ ਚਾਚਾ

ਇਹ ਤਸਵੀਰਾਂ ਉਸੇ ਹੀ ਘਰਦੀਆਂ ਨੇ ਜਿੱਥੇ ਪਿਉ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਤੇ ਧੀ ਦੇ ਵਿਆਹ ਦੀ ਖੁਸ਼ੀ ਚ ਪੂਰੇ ਘਰ ਨੂੰ ਸ਼ਿਗਾਂਰਿਆ ਗਿਆ ਤੇ ਕੰਨ੍ਹਿਆ ਦਾਨ ਕਰਨ ਲਈ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ ਤੇ ਘਰ ਵਿੱਚ ਟੈਂਟ ਬਗੇਰਾ ਲੱਗੇ ਹੋਏ ਸਨ ਤੇ ਰਾਤ ਵੇਲੇ ਮਹਿਮਾਨਾਂ ਤੇ ਘਰਦਿਆਂ ਨੇ ਭੰਗੜੇ ਪਾਏ ਤੇ ਪੂਰਾ ਪਰਿਵਾਰ ਖੁਸ਼ੀ ਨਾਲ ਝੂਮ ਰਿਹਾ ਸੀ ਪਰ ਇਹ ਵਿਆਹ ਦੀਆਂ ਖੁਸ਼ੀਆਂ ਉਦੋਂ ਗਮ ਵਿੱਚ ਬਦਲ ਗਈਆਂ ਜਦੋਂ ਵਿਆਹ ਵਾਲੇ ਘਰ ਵਿੱਚ ਵੜਕੇ ਕਈ ਮੁੰਡਿਆਂ ਨੇ ਧਾਵਾ ਬੋਲ ਦਿੱਤਾ ਤੇ ਪੂਰੇ ਘਰ ਦੀ ਭੰਨਤੋੜ ਕਰ ਦਿੱਤੀ ਹਮਲੇ ਦੌਰਾਨ ਪਰਿਵਾਰ ਮੈਂਬਰਾਂ ਨੂੰ ਸੱਟਾਂ ਵੱਜੀਆਂ ਨੇ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਆਹ ਵਾਲੀ ਕੁੜੀ ਨੇ ਦੱਸਿਆ ਕੀ ਉਸਦੇ ਸ਼ਰੀਕੇ ਚੋਂ ਚਾਚੇ ਵੱਲੋਂ ਬਾਹਰੋ ਮੁੰਡੇ ਮੰਗਵਾਕੇ ਸਾਡੇ ਘਰਤੇ ਹਮਲਾ ਕਰਵਾ ਦਿੱਤਾ ਗਿਆ,,,,,,,,,

ਉੱਧਰ ਸਿਵਲ ਹਸਪਤਾਲ ਦੇ ਡਾਕਟਰ ਸਿਵਮ ਸਿੰਗਲਾ ਹੋਰਾਂ ਨੇ ਦੱਸਿਆ ਕੀ ਜ਼ਖਮੀਆਂ ਦਾ ਇਲਾਜ਼ ਕੀਤਾ ਜਾ ਰਿਹਾ,,,,,,,ਏਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਹਾਰ ਜਾਣ ਵਾਲੀ ਰੇਲ ਰੱਦ ਹੋਣ ‘ਤੇ ਭ ੜ ਕੇ ਯਾਤਰੀ

htvteam

ਜਮਾਂਦਰੂ ਸਮੱਸਿਆ ਵਾਲੇ ਜਵਾਕਾਂ ਨੂੰ ਇਸ ਥਾਂ ਮਿਲਦੀ ਹੈ ਨਵੀਂ ਜ਼ਿੰਦਗੀ Manpreet Singh Good Health

htvteam

ਬੜੇ ਸ਼ੌਂਕ ਨਾਲ ਖਰੀਦੀ ਸੀ ਮੁੰਡੇ ਨੇ ਚਿੱਟੇ ਰੰਗ ਦੀ ਥਾਰ, ਘੇਰਾ ਪਾ ਕੇ ਮੁਲਾਜ਼ਮਾਂ ਨੇ ਲੈ ਲਿਆ ਐਕਸ਼ਨ

htvteam

Leave a Comment