Htv Punjabi
Uncategorized

ਵਿਆਹੁਤਾ ਦੀ ਮੌਤ ਤੋਂ ਬਾਅਦ ਸਹੁਰੇ ‘ਤੇ ਲੱਗੇ ਗੰਦੇ ਇਲਜ਼ਾਮ

ਪਿੰਡ ਸਰਹਾਲੀ ਵਿਚ ਵਿਆਹੁਤਾ ਲੜਕੀ ਰਮਨਜੀਤ ਕੌਰ ਦੀ ਜੋ ਕਿ 2 ਸਾਲ ਪਹਿਲਾਂ ਪਿੰਡ ਖਾਰਾ ਵਿਚ ਫੌਜ ਵਿਚ ਨੌਕਰੀ ਕਰਦੇ ਜਗਦੀਪ ਸਿੰਘ ਨਾਲ ਵਿਆਹੀ ਸੀ ਉਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਡੀ ਲੜਕੀ ਦੀ ਚੁੰਨੀ ਮੋਟਰਸਾਈਕਲ ਵਿਚ ਆਉਣ ਕਰਕੇ ਉਸਨੂੰ ਫਾਹ ਆ ਗਿਆ ਉਸਦੀ ਮੌਤ ਹੋ ਗਈ ਜਦ ਲੜਕੀ ਪਰਿਵਾਰ ਵਾਲੇ ਆਪਣੀ ਲੜਕੀ ਨੂੰ ਦੇਖਣ ਪੁੱਜੇ ਤਾਂ ਉਸਦੀ ਗਰਦਨ ਉੱਪਰ ਫਾਹ ਦੇ ਨਾਲ ਨਾਲ ਕਰੰਟ ਦੇ ਵੀ ਨਿਸ਼ਾਨ ਸਨ ਜਿਸ ਉਨ੍ਹਾਂ ਨੇ ਲੜਕੀ ਮੌਤ ਦੇ ਸਹੁਰੇ ਪਰਿਵਾਰ ਤੇ ਕਰੰਟ ਲਗਾਕੇ ਅਤੇ ਗਲਾ ਘੁੱਟ ਕੇ ਮਾਰਨ ਦੇ ਦੋਸ਼ ਲਗਾਉਂਦੇ ਕਿਹਾ ਇਸਦੀ ਜਾਂਚ ਕਰ ਸਾਨੂੰ ਇਨਸਾਫ ਦੁਵਾਇਆ ਜਾਵੇ ਮਿਰਤਕ ਲੜਕੀ ਦੀ ਮਾਂ ਰਣਜੀਤ ਕੌਰ ਨੇ ਕਿਹਾ ਕਿ ਉਸਦੀ ਲੜਕੀ ਨੂੰ ਬੱਚਾ ਨਾ ਹੋਣ ਕਰਕੇ ਮਿਹਣੇ ਮਾਰੇ ਜਾਂਦੇ ਦਾਜ ਲਈ ਪ੍ਰੇਸ਼ਾਨ ਕੀਤਾ ਕੀਤਾ ਜਾਂਦਾ ਸੀ ਉਨ੍ਹਾਂ ਕਿਹਾ ਸੱਸ ਸਹੁਰੇ ਨਨਾਣ ਅਤੇ ਪਤੀ ਵਲੋਂ ਇਸਨੂੰ ਮਾਰ ਦਿੱਤਾ ਗਿਆ

ਥਾਣਾ ਸਰਹਾਲੀ ਦੇ ਪੁਲੀਸ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਫਾਹ ਦਿੱਤਾ ਗਿਆ ਜਿਸਦੇ ਚੱਲਦੇ ਲੜਕੀ ਦੇ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਸੱਸ ਸਹੁਰੇ ,ਨਨਾਣ ਅਤੇ ਪਤੀ ਖਿਲਾਫ 302 ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Related posts

ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ ਜਨਾਨੀ ਕੋਲੋਂ 16 ਲੱਖ ਦਾ ਸੋਨਾ ਜ਼ਬਤ

htvteam

ਟਰੰਪ ਨੇ ਕਰੋਨਾ ਹੋਣ ਦੇ ਬਾਵਜੂਦ ਵੀ ਕੀਤੀ ਪੁੱਠੀ ਹਰਕਤ,, ਵਿਰੋਧੀ ਹੋਏ ਗਰਮ

htvteam

ਆਹ ਦੇਖੋ ਕਿਵੇਂ ਸ਼ੁਰੂ ਹੋਈਆ ਸੀ ਕੋਰੋਨਾ ਦਾ ਸਿਆਪਾ, ਅਮਰੀਕੀ ਏਜੰਸੀ ਨੇ ਫੜ ਲਿਆ ਆਪਣਾ ਵਿਗਿਆਨੀ, ਡਾਲਰਾਂ ਦੇ ਲਾਲਚ ‘ਚ ਚੀਨ ਨਾਲ ਮਿਲਕੇ ਸ਼ੁਰੂ ਕੀਤੀ ਸੀ ਮੌਤ ਦੀ ਖੇਡ੍ਹ ?  

Htv Punjabi