Htv Punjabi
Punjab Video

ਵਿਦੇਸ਼ ਚ ਲੁਕੇ ਬੈਠੇ ਵੱਡੇ ਮਾੜੇ ਬੰਦੇਆਂ ਦੇ ਪੁੱ-ਠੇ ਦਿਨ ਸ਼ੁਰੂ ?

ਜਿਵੇਂ ਜਿਵੇਂ ਗੈਂਗਸਟਰ ਪੰਜਾਬ ਚ ਵੱਧ ਫੁਲ ਰਹੇ ਨੇ ਓਵੇਂ ਓਵੇਂ ਪੁਲਿਸ ਦਾ ਡੰਡਾ ਵੀ ਗੈਂਗਸਟਰਾਂ ਨੂੰ ਤੇ ਤੱਤਾ ਹੁੰਦਾ ਦਿਖਾਈ ਦਿੰਦਾ…..ਗੈਂਗਸਟਰ ਪੰਜਾਬ ਪੁਲਿਸ ਦੇ ਡਰ ਤੋਂ ਵਿਦੇਸ਼ਾਂ ਨੂੰ ਭੱਜਣੇ ਸ਼ੁਰੂ ਹੋ ਗਏ ਪਰ ਉਨਾਂ ਦੇ ਮਨ ਚ ਵੱਡੇ ਵਹਿਮ ਨੇ ਕਿ ਵਿਦੇਸ਼ ਚ ਜਾ ਕੇ ਉਹ ਪੰਜਾਬ ਪੁਲਿਸ ਕੋਲੋਂ ਬਚ ਜਾਣਗੇ ਪਰ ਇਹ ਉਨਾਂ ਦਾ ਵੱਡਾ ਭੁਲੇਖਾ ਏ ਜਿਸ ਨੂੰ ਖੰਨਾ ਪੁਲਿਸ ਨੇ ਦੂਰ ਕਰ ਦਿੱਤਾ।

ਮਾਮਲਾ ਸ਼ਹਿਰ ਤੋਂ ਸਾਹਮਣੇ ਆਇਆ ਜਿਥੇ ਪੁਲਿਸ ਨੇ ਵਿਦੇਸ਼ ਚ ਬੈਠੇ ਗੈਂਗਸਟਰ ਲਵਪ੍ਰੀਤ ਕੰਗ ਦੇ ਗੈਂਗ ਦਾ ਪਰਦਾਫਾਸ਼ ਕਰ ਦਿੱਤਾ, ਜਿਸ ਦੇ ਗਿਰੋਹ ਦੇ 6 ਮੈਂਬਰ ਕਾਬੂ ਕੀਤੇ ਨੇ ਜਿਨਾਂ ਕੋਲੋਂ 13 ਮੈਗਜ਼ੀਨ ਬਰਾਮਦ ਕੀਤੇ ਨੇ ਜਿਸ ਦੀ ਜਾਣਕਾਰੀ ਖ਼ਦ ਐਸਐਸਪੀ ਅਮਨੀਤ ਕੌਂਡਲ ਦੇ ਦਿੱਤੀ ਐ… ਉਨਾਂ ਦੱਸਿਆ ਕਿ ਇਹ ਗਿਰੋਹ ਵਿਦੇਸ਼ ਚ ਬੈਠ ਕੇ ਆਪਣੇ ਕੁਝ ਸਾਥੀਆਂ ਨਾਲ ਪੰਜਾਬ ਅਤੇ ਉਸਦੇ ਨਾਲ ਲਗਦੇ ਸੂਬਿਆਂ ਚ ਕਿਡਨੈਪਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਕਰੋੜਾਂ ਰੁਪਏ ਦੀ ਫਿਰੋਤੀ ਮੰਗਣ ਦੀ ਫਿਰਾਕ ਚ ਸਨ ਜਿਨਾਂ ਦਾ ਪਤਾ ਪੁਲਿਸ ਪਾਰਟੀ ਨੂੰ ਲੱਗਿਆ ਤੇ ਪੁਲਿਸ ਨੇ ਚੌਕਸੀ ਦਿਖਾਉਂਦਿਆ 6 ਬੰਦਿਆਂ ਨੂੰ ਕਾਬੂ ਕਰ ਲਿਆ।

ਬੇਸ਼ਕ ਗੈਂਗਸਟਰ ਕਿੰਨੇ ਵੀ ਤੇਜ ਬਣ ਜਾਣ ਪਰ ਆਖਰ ਪੁਲਿਸ ਅੱਗੇ ਝੁਕਣਾ ਹੀ ਪੈਂਦਾ ਐ… ਪਰ ਪੁਲਿਸ ਤੋਂ ਬਚਣ ਲਈ ਇਹ ਗੈਂਗਸਟਰ ਕਈ ਤਰਾਂ ਦੇ ਹੱਥਕੰਡੇ ਅਪਣਾਉਂਦੇ ਨੇ ਪਰ ਸਾਰੇ ਹੀ ਫੇਲ੍ਹ ਹੁੰਦੇ ਜਾਪਦੇ ਨੇ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਜੇਲ੍ਹ ਸੁਪਰਦੈਂਟ ਕੈਦੀਆ ਨਾਲ ਜੇਲ੍ਹ ਚ ਗਲਤ ਕੰਮ ਕਰਦਾ ਫੜ੍ਹਿਆ ?

htvteam

ਦੋ ਮੁੰਡਿਆਂ ਨੇ ਕਰ’ਤੀ ਸ਼ਰਮਨਾਕ ਕਰਤੂਤ; ਸੀਸੀਟੀਵੀ ਫੁਟੇਜ ਦੇਖ ਸਭ ਦੇ ਉੱਡੇ ਰੰਗ

htvteam

ਮਹੰਤਾਂ ਦੇ ਵਧਾਈਆਂ ਦੇ ਰੇਟ ਹੋਏ ਫਿਕਸ, ਮੁੰਡਾ ਹੋਣ, ਵਿਆਹ ਤੇ ਸਿਰਫ਼ ਮਿਲਣਗੇ ਐਨੇ ਪੈਸੇ ?

htvteam

Leave a Comment