Htv Punjabi
Punjab Video

ਵਿਧਾਨ ਸਭਾ ‘ਤੋਂ ਬਾਅਦ ਮਾਨ ਨੇ ਕਾਂਰਗਸ ਦੇ ਵੱਡੇ ਲੀਡਰ ਦੇ ਘਰ ਨੂੰ ਜੜ੍ਹਿਆ ਜਿੰਦਾ

ਵਿਧਾਨ ਸਭਾ ‘ਤੋਂ ਬਾਅਦ ਹੁਣ ਮੁੱਖ ਮੰਤਰੀ ਮਾਨ ਨੇ ਲੁਧਿਆਣਾ ‘ਤੋਂ ਮੌਜੂਦਾ ਐਮ ਪੀ ਰਵਨੀਤ ਸਿੰਘ ਹੋਰਾਂ ਦੇ ਘਰ ਨੂੰ ਤਾਲਾ ਜੜ ਦਿੱਤਾ ਐਨਾ ਹੀ ਨਹੀਂ ਐਮ ਬਿੱਟੂ ਨੂੰ ਪੁਲਿਸ ਨੇ ਮੁਰਗੇ ਵਾਂਗ ਕਰ ਤਾੜ ਦਿੱਤਾ ਐ ਐਮ ਬਿੱਟੂ ਘਰੋਂ ਬਾਹਰ ਨਿਕਲ ਦੀ ਕੋਸ਼ਿਸ਼ ਤਾ ਕਰਦੇ ਪਏ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਦੇ ਘਰ ਭਾਰੀ ਪੁਲਿਸ ਵੀ ਤਾਇਨਾਤ ਕੀਤੀ ਹੋਈ ਤਾਂ ਕੀ ਉਹ ਘਰੋਂ ਭੱਜ ਨਾ ਜਾਣ ਆਖਿਰ ਕਿਉ ਐਦਾਂ ਐਮ ਪੀ ਬਿੱਟੂ ਨੂੰ ਐਦਾ ਘਰ ਵਿੱਚ ਕੈਦ ਕਰਨਾ ਪਿਆ ਜਦੋਂ ਇਸ ਬਾਰੇ ਬਿੱਟੂ ਹੋਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮਾਨ ਸਰਕਾਰ ਤੇ ਤੰਜ ਕਸਦੇ ਹੋਏ ਜੋ ਕਿਹਾ ਉਹ ਸੁਣੋ,,,,,,,

ਉੱਧਰ ਜਦੋਂ ਇਸ ਮਾਮਲੇ ਬਾਰੇ ਲੁਧਿਆਣਾ ਦੇ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਹੋਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸੁਰੱਖਿਆ ਦੇ ਕਾਰਨ ਦੱਸੇ ਹਨ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਸੁਰੱਖਿਆ ਕਾਰਨਾਂ ਕਰਕੇ ਬਿੱਟੂ ਹੋਰਾਂ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਤਾਂ ਦੱਸ ਦੀਏ ਕੀ ਬਿੱਟੂ ਹੋਰਾਂ ਕੋਲ ਪਹਿਲਾਂ ਤੋਂ ਭਾਰੀ ਸੁਰੱਖਿਆ ਮੌਜੂਦ ਹੈ ਫਿਰ ਇਸਦੀ ਕੀ ਲੋੜ ਐ ਤਾਂ ਦੱਸ ਦੀਏ ਕੀ ਮਾਮਲਾ ਕੁਝ ਹੋਰ ਐ, ਸੂਤਰਾਂ ਮੁਤਾਬਿਕ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਜਾ ਰਹੇ ਸਨ ਪਰ ਇਸਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਘਰ ਨੂੰ ਤਾਲਾ ਜੜ ਦਿੱਤਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦੇ ਕੁੱਤੇ ਸਾਹਮਣੇ ਦੇਖੋ ਕੀ ਕਰ ਗਏ

htvteam

ਏਸ ਦਿਨ ਤੱਕ ਰਹੇਗੀ ਰਾਹਤ, ਫਿਰ ਮੁੜ ਅੰਬਰੋਂ ਵਰ੍ਹੇਗੀ ਅੱਗ, ਅਲਰਟ ਜਾਰੀ

htvteam

ਛੋਟੀ ਈਦਗਾਹ ਵਾਲੇ ਕਬਰਸਤਾਨ ਵਿੱਚ ਡੇਕਾਂ, ਨਾਸ਼ਪਾਤੀ, ਅਮਰੂਦ ਆਦਿ ਫ਼ਲਦਾਰ ਅਤੇ ਛਾਂ ਵਾਲੇ ਬੂਟੇ ਲਗਾਏ

htvteam

Leave a Comment