Htv Punjabi
Punjab Video

ਵੀਡਓ ਦੇਖ ਕਰੋ ਫੈਸਲਾ ਕੌਣ ਸੱਚਾ-ਕੌਣ ਝੂਠਾ ?

ਵੱਡੇ ਥਾਣੇਦਾਰ ਦੇ ਮੂਹਰੇ ਹੱਥ ਜੋੜ ਆਪਣੇ ਪੁੱਤ ਦੇ ਇਨਸਾਫ ਦੀ ਮੰਗ ਕਰਦੀ ਹੋਈ ਇਹ ਉਹੀ ਮੁੰਡੇ ਦੀ ਮਾਂ ਹੈ ਜਿਸਤੇ ਇਕ ਨਾਬਲਿਗ ਕੁੜੀ ਨਾਲ ਦੇ ਨਾਲ ਗੈਂਗ ਰੇਪ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ ਜਿਸਨੂੰ ਕਪੂਰਥਲਾ ਪੁਲਿਸ ਨੇ ਥਾਣੇ ਵਿੱਚ ਬੰਦ ਕਰ ਦਿੱਤਾ ਤੇ ਜਿਸਨੇ ਥਾਣੇ ਵਿੱਚ ਖੁਦ ਨੂੰ ਨੁਕਸਾਨ ਪਹੁੰਚਾਉਂਣ ਦੀ ਨਾਕਾਮ ਕੋਸ਼ਿਸ਼ ਕੀਤੀ ਤੇ ਜਿਸਤੋਂ ਬਾਅਦ ਜ਼ਖਮੀ ਹੋਏ ਮੁੰਡੇ ਨੂੰ ਹਸਪਤਾਲ ਲਿਆਂਦਾ ਗਿਆ ਤੇ ਉੱਥੇ ਉਸਦੀ ਮਾਂ ਪੁਲਿਸ ਵਾਲਿਆਂ ਦੀਆਂ ਮਿੰਨਤਾਂ ਕਰਦੀ ਹੈ ਨਜ਼ਰ ਆ ਰਹੀ ਹੈ ਤੇ ਆਖਦੀ ਹੈ ਮੇਰੇ ਪੁੱਤ ਨੂੰ ਛੱਡ ਦਿਓ ਕਿਉਕੀ ਉਹ ਬੇਕਸੂਰ ਹੈ ਐਨਾ ਹੀ ਨਹੀਂ ਆਪਣੇ ਪੁੱਤ ਲਈ ਮਾਂ ਪੁਲਿਸ ਗੱਡੀ ਮੂਹਰੇ ਵੀ ਲਿਟਣ ਲੱਗੀ ਤੇ ਫਿਰ ਉਸਦਾ ਮੁੰਡਾ ਭੱਜਕੇ ਆਇਆ ਇਹ ਤਸਵੀਰਾਂ ਕਾਫੀ ਪ੍ਰੇਸ਼ਾਨ ਕਰਨ ਵਾਲੀਆਂ ਨੇ,,,,,,,,,,

ਏਸ ਮੌਕੇ ਪਰਿਵਾਰ ਮੈਂਬਰਾਂ ਨੇ ਕਿਹਾ ਕੀ ਸਾਡਾ ਮੁੰਡਾ ਬੇਕਸੂਰ ਹੈ ਉਸਨੂੰ ਧੱਕੇ ਨਾਲ ਚੁੱਕ ਪਰਚਾ ਪਾ ਦਿੱਤਾ ਗਿਆ ਉਧਰ ਸਿਵਲ ਹਸਪਤਾਲ ਦੀ ਡਾਕਟਰ ਮੈਂਡਮ ਨੇ ਕੀ ਕਿਹਾ ਉਹ ਸੁਣੋਂ,,,,,,,,

ਏਸ ਮੌਕੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਮੁੰਡੇ ਦੇ ਪਰਿਵਾਰ ਨੇ ਕਿਹਾ ਕੀ ਪੁਲਿਸ ਧੱਕਾਸ਼ਾਹੀ ਕਰ ਰਹੀ ,ਪਰਿਵਾਰ ਨੇ ਕਿਹਾ ਕੀ ਨਾ ਕੁੜੀ ਦਾ ਨਾ ਤਾਂ ਮੈਡੀਕਲ ਕਰਵਾਇਆ ਤੇ ਨਾ ਹੀ ਸਾਡੀ ਕੋਈ ਗੱਲ ਸੁਣੀ ਹੈ ਖੈਰ ਦੂਜੇ ਪਾਸੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਬਾਕੀ ਅਸਲ ਸਚਾਈ ਕੀ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰ ਏਸ ਮਾਮਲੇ ਬਾਬਤ ਕਿਸੇ ਪੁਲਿਸ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਦੋਧੀ ਕਿਵੇਂ ਲਗਾ ਰਿਹਾ ਸੀ ਸਕੀਮ

htvteam

7 ਦਿਨ ਸੌਣ ਤੋਂ ਪਹਿਲਾਂ ਲਗਾਓ ਸੂਰਜ ਵਰਗੀ ਚਮਕ ਪਾਓ

htvteam

ਆਹ ਪਿੰਡ ਦੇ ਵਿੱਚ ਆ ਗਈ ਅਜਿਹੀ ਮੈਡਮ, ਦੇਖਕੇ ਬੰਦਿਆਂ ਨੂੰ ਭੱਜਣ ਦਾ ਰਾਹ ਨਾ ਲੱਭਿਆ

htvteam

Leave a Comment