Htv Punjabi
Punjab Video

ਵ੍ਰਿੰਦਾਵਨ ਕਿਸ਼ਤੀ ਹਾਦਸੇ ਚ ਜਾਨ ਗਵਾਉਣ ਵਾਲਿਆਂ ਦੀ ਵਧੀ ਗਿਣਤੀ

ਵ੍ਰਿੰਦਾਵਨ ਹਾਦਸੇ ਚ ਜਾਨ ਗਵਾਉਣ ਵਾਲਿਆਂ ਦੀ ਵਧੀ ਗਿਣਤੀ
ਲਾਪਤਾ ਯਾਤਰੀਆਂ ਚੋਂ ਇੱਕ ਹੋਰ ਦੀ ਮੌਤ
ਯਮੁਨਾ ਨਦੀ ਚੋ ਮਿਲੀ ਮ੍ਰਿਤਕ ਦੇਹ
ਬੀਤੇ ਦਿਨੀਂ ਜਗਰਾਓਂ ਤੋ ਵ੍ਰਿੰਦਾਵਨ ਗਏ ਕਿਸ਼ਤੀ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਪੰਜ ਮ੍ਰਿਤਕਾਂ ਤੋ ਬਾਅਦ ਲਾਪਤਾ ਰਿਸ਼ਭ ਸ਼ਰਮਾ ਦੀ ਮ੍ਰਿਤਕ ਦੇਹ ਕੱਲ ਯਮੁਨਾ ਨਦੀ ਵਿੱਚੋਂ ਮਿਲੀ ਤੇ ਉਸਦਾ ਅੰਤਿਮ ਸੰਸਕਾਰ ਅੱਜ ਜਗਰਾਓਂ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ।

ਹੁਣ ਤੱਕ ਰਿਸ਼ਭ ਸ਼ਰਮਾ ਸਮੇਤ ਜਗਰਾਓਂ ਦੇ ਛੇ ਲੋਕ ਇਸ ਹਾਦਸੇ ਵਿਚ ਆਪਣੀ ਜਾਨ ਗਵਾ ਬੈਠੇ ਹਨ ਤੇ ਅੱਜ ਵੀ ਰਿਸ਼ਭ ਸ਼ਰਮਾ ਦੇ ਅੰਤਿਮ ਸੰਸਕਾਰ ਮੌਕੇ ਲੋਕਾਂ ਦਾ ਵੱਡਾ ਇਕੱਠ ਮੌਜੂਦ ਸੀ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਜਤਾ ਕੇ ਹਰੇਕ ਜਗਰਾਉਂ ਵਾਸੀ ਨੇ ਇਸ ਪਰਿਵਾਰ ਨਾਲ ਖੜੇ ਹੋਣ ਦੀ ਗੱਲ ਕਹੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਨੈਸ਼ਨਲ ਕਬੱਡੀ ਲੀਗ 21 ਤੋਂ 23 ਸਤੰਬਰ ਤੱਕ

htvteam

ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਚ ਮਾਪਿਆਂ ਦੀ ਬੱਚੇ ਨਾਲ ਕਰਤੂਤ ?

htvteam

ਕਿਤੇ ਤੁਸੀਂ ਤਾਂ ਨਹੀਂ ਅਜਿਹੀ ਥਾਂ ਰੱਖਦੇ ਸੋਨਾ , ਦੇਖ ਲਓ

htvteam

Leave a Comment